ਖੇਮਕਰਨ: ਸਰਹੱਦੀ ਪਿੰਡ ਭੂਰਾ ਕੋਹਨਾ ਵਿਖੇ ਗੁਰਦੁਆਰਾ ਸਾਹਿਬ ਜਾ ਰਹੀ ਬਜ਼ੁਰਗ ਔਰਤ ਬਰਸਾਤੀ ਪਾਣੀ ’ਚ ਡੁੱਬੀ, ਤਲਾਸ਼ ਜਾਰੀ

Date:

BREAKING NEWS ਖੇਮਕਰਨ ‘ਚ ਗੁਰਦੁਆਰਾ ਸਾਹਿਬ ਜਾ ਰਹੀ ਔਰਤ ਬਰਸਾਤੀ ਪਾਣੀ ’ਚ ਡੁੱਬੀ  ਗਈ। ਜਿਸਦੀ ਪਛਾਣ ਦਰਸ਼ਨ ਕੌਰ (70) ਪਤਨੀ ਹਰਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੂਰਾ ਕੋਹਨਾ ’ਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਵੱਡਾ ਇਲਾਕਾ ਡੁੱਬਾ ਹੋਇਆ ਹੈ।

ASLO READ : ਸੋਨੂੰ ਸੂਦ ਵੱਲ੍ਹੋਂ ਚੁੱਕਿਆ ਇੱਕ ਹੋਰ ਅਹਿਮ ਕਦਮ : ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ.

ਭਾਲ ਜਾਰੀ : ਬਜ਼ੁਰਗ ਔਰਤ ਅੱਜ ਗੁਰਦੁਆਰਾ ਸਾਹਿਬ ਜਾ ਰਹੀ ਸੀ ਤਾਂ ਪਾਣੀ ਵਿਚ ਡੁੱਬ ਗਈ। ਪਿੰਡ ਵਾਸੀ ਉਸਦੀ ਭਾਲ ਵਿਚ ਲੱਗੇ ਹੋਏ ਹਨ।

ਹੜ੍ਹ ਦੇ ਪ੍ਰਭਾਵ : ਹੜ੍ਹ ਸਭ ਤੋਂ ਖ਼ਤਰਨਾਕ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਵੀ ਖੇਤਰ ਵਿੱਚ ਜ਼ਿਆਦਾ ਪਾਣੀ ਇਕੱਠਾ ਹੁੰਦਾ ਹੈ। ਇਹ ਆਮ ਤੌਰ ‘ਤੇ ਭਾਰੀ ਬਾਰਿਸ਼ ਦੇ ਕਾਰਨ ਹੁੰਦਾ ਹੈ। ਭਾਰਤ ਨੂੰ ਹੜ੍ਹਾਂ ਦਾ ਬਹੁਤ ਖ਼ਤਰਾ ਹੈ। ਦੇਸ਼ ਦੇ ਕਈ ਖੇਤਰ ਅਜਿਹੇ ਹਨ ਜੋ ਦਰਿਆਵਾਂ ਦੇ ਵਹਿਣ ਕਾਰਨ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕਰਦੇ ਹਨ। BREAKING NEWS

ਇਸ ਤੋਂ ਇਲਾਵਾ, ਇਹ ਬਰਫ਼ ਪਿਘਲਣ ਕਾਰਨ ਵੀ ਹੁੰਦਾ ਹੈ। ਹੜ੍ਹਾਂ ਦਾ ਇੱਕ ਹੋਰ ਕਾਰਨ ਡੈਮ ਟੁੱਟਣਾ ਹੈ। ਜੇਕਰ ਅਸੀਂ ਤੱਟਵਰਤੀ ਖੇਤਰਾਂ ‘ਤੇ ਨਜ਼ਰ ਮਾਰੀਏ ਤਾਂ ਹੜ੍ਹਾਂ ਲਈ ਤੂਫਾਨ ਅਤੇ ਸੁਨਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਹੜ੍ਹ ‘ਤੇ ਇਸ ਲੇਖ ਵਿਚ, ਅਸੀਂ ਹੜ੍ਹ ਦੀ ਰੋਕਥਾਮ ਅਤੇ ਬਾਅਦ ਦੇ ਪ੍ਰਭਾਵਾਂ ਨੂੰ ਦੇਖਾਂਗੇ। BREAKING NEWS

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...