Friday, December 27, 2024

ਪੰਜਾਬੀ ਫਿਲਮ ਵਾਈਟ ਪੰਜਾਬ ਦੇ ਕਲਾਕਾਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ

Date:

White Punjab ਕਿਹਾ ਚਿੱਟੇ ਦੇ ਰਾਹੀ ਵਾਈਟ ਨੂੰ ਬਾਹਰ ਬਹੁਤ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ

ਕਿਹਾ ਇਹ ਗੈਂਗ ਵਾਰ ਦੇ ਉੱਤੇ ਫਿਲਮ ਬਣਾਈ ਗਈ ਹੈ।

ਉਹਨਾਂ ਕਿਹਾ ਕਿ ਹਰ ਇਕ ਯੂਥ ਦੇ ਨਾਲ ਇਹ ਫਿਲਮ ਮੈਚ ਖਾਂਦੀ ਹੈ

ਕਿਹਾ ਇਸ ਫਿਲਮ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਗਿਆ ਸਿਰਫ ਸੱਚਾਈ ਦਿਖਾਈ ਗਈ ਹੈ। ਨਾ ਕਿਸੇ ਦਾ ਪੱਖ ਲਿਆ ਗਿਆ ਨਾ ਕਿਸੇ ਦੇ ਬਾਰੇ ਗੱਲ ਕੀਤੀ ਗਈ ਹੈ।

ਇਹ ਦਰਸ਼ਕ ਹੀ ਦੱਸਣਗੇ ਕਿ ਇਹ ਫਿਲਮ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ

ਕਿਹਾ ਕੱਲ੍ਹ 13 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ

ਕਿਹਾ ਜਿਸ ਨੇ ਜੋ ਕੰਮ ਕੀਤਾ ਹੈ ਉਸ ਨੂੰ ਮਾਲਕ ਨੇ ਉਸ ਦਾ ਫਲ ਦੇਣਾ ਹੈ। ਸਾਰੀ ਫਿਲਮ ਟੀਮ ਨੇ ਚੰਗੀ ਮਿਹਨਤ ਨਾਲ ਕੰਮ ਕੀਤਾ ਹੈ।

READ ALSO : ਸ਼ਾਹਰੁਖ ਖਾਨ ਏ.ਪੀ. ਢਿੱਲੋਂ ਦਾ ‘ਵੱਡਾ ਫੈਨ’ ਹੈ; ਜਵਾਨ ਕੋ ਸਟਾਰ

ਅੰਮ੍ਰਿਤਸਰ ਅੱਜ ਪੰਜਾਬੀ ਫਿਲਮ ਵਾਈਟ ਪੰਜਾਬ ਦੇ ਕਲਾਕਾਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਕੱਲ ਰਿਲੀਜ਼ ਹੋਣ ਜਾ ਰਹੀ ਫਿਲਮ ਨੂੰ ਲੈ ਕੇ ਵਾਹਿਗੁਰੂ ਅੱਗੇ ਫਿਲਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਚਿੱਟੇ ਦੇ ਰਾਹੀ ਵਾਈਟ ਨੂੰ ਬਾਹਰ ਬਹੁਤ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਨਾ ਕਿਹਾ ਕਿ ਵਾਈਟ ਮੁਹੱਬਤ ਦਾ ਰੰਗ ਹੈ। ਵਾਈਟ ਅਮਨ ਸ਼ਾਂਤੀ ਦਾ ਰੰਗ ਹੈ ਵਾਈਟ ਕਪਾ ਵਾਈਟ ਫੁੱਲ ਹਨ ਵਾਈਟ ਕੁਰਤਾ ਪਜਾਮਾ ਪਾ ਕੇ ਅਸੀਂ ਟੋਰ ਨਾਲ ਬਾਹਰ ਘੁੰਮੀਦਾ ਹੈ। ਉਹਨਾਂ ਕਿਹਾ ਕਿ ਵਾਈਟ ਚਿੱਟਾ ਜਿਹਨੂੰ ਨਸ਼ ਨਾਲ ਜੋੜਿਆ ਜਾਂਦਾ ਹੈ ਉਸ ਨੂੰ ਲੈ ਕੇ ਨਹੀਂ ਹੈ ਉਹਨਾਂ ਕਿਹਾ ਕਿ ਇਸ ਵਿੱਚ ਯੂਨੀਵਰਸਿਟੀ ਕਲਚਰ ਯੂਨੀਵਰਸਿਟੀ ਚੋਂ ਕਿੱਦਾਂ ਕੁੜੀਆਂ ਮੁੰਡੇ ਬਾਹਰ ਵੱਡੇ ਅਫਸਰ ਬਣਦੇ ਹਨ ਕੋਈ ਗੈਂਗਸਟਰ ਬਣਦਾ ਹੈ।White Punjab

ਉਣਾ ਨੇ ਕਿਹਾ ਇਹ ਗੈਂਗ ਵਾਰ ਦੇ ਉੱਤੇ ਫਿਲਮ ਬਣਾਈ ਗਈ ਹੈ।ਉਹਨਾਂ ਕਿਹਾ ਕਿ ਹਰ ਇਕ ਯੂਥ ਦੇ ਨਾਲ ਇਹ ਫਿਲਮ ਮੈਚ ਖਾਂਦੀ ਹੈ। ਉਹਨਾਂ ਕਿਹਾ ਕਿ ਪੋਲੀਟੀਕਲ ਕਿੱਦਾਂ ਯੂਥ ਨੂੰ ਜੂਸ ਕਰਦੀ ਹੈ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਉੱਤੇ ਹੀ ਰੀਅਲ ਲਾਈਫ ਤੇ ਬਣਾਈ ਗਈ ਹੈ।ਕਿਹਾ ਇਸ ਫਿਲਮ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਗਿਆ ਸਿਰਫ ਸੱਚਾਈ ਦਿਖਾਈ ਗਈ ਹੈ। ਨਾ ਕਿਸੇ ਦਾ ਪੱਖ ਲਿਆ ਗਿਆ ਨਾ ਕਿਸੇ ਦੇ ਬਾਰੇ ਗੱਲ ਕੀਤੀ ਗਈ ਹੈ।ਇਹ ਦਰਸ਼ਕ ਹੀ ਦੱਸਣਗੇ ਕਿ ਇਹ ਫਿਲਮ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਉਣਾ ਕਿਹਾ ਕੱਲ੍ਹ 13 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹਨਾਂ ਕਿਹਾ ਕਿ ਚੰਗੀਆਂ ਚੀਜ਼ਾਂ ਵੀ ਵੇਖਣੀਆਂ ਚਾਹੀਦੀਆਂ ਹਨ ਹਰ ਇੱਕ ਦਾ ਆਪਣਾ ਹੱਕ ਬਣਦਾ ਹੈ ਉਣਾ ਕਿਹਾ ਜਿਸ ਨੇ ਜੋ ਕੰਮ ਕੀਤਾ ਹੈ ਉਸ ਨੂੰ ਮਾਲਕ ਨੇ ਉਸ ਦਾ ਫਲ ਦੇਣਾ ਹੈ। ਸਾਰੀ ਫਿਲਮ ਟੀਮ ਨੇ ਚੰਗੀ ਮਿਹਨਤ ਨਾਲ ਕੰਮ ਕੀਤਾ ਹੈ।White Punjab

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...