ਪਿੰਡ ਗਿੱਲ ਵਿਖੇ ਸਾਨਦਾਰ ਪੇਂਡੂ ਖੇਡ ਮੇਲੇ ਦੀਆਂ ਤਿਆਰੀਆ ਵਰਲਡ ਸਪੋਰਟਸ ਕਲੱਬ ਵੱਲੋਂ ਜ਼ੋਰਾਂ ਤੇ

Sports fair at Village Gill

ਪਿੰਡ ਗਿੱਲ ਚ 7,8,9 ਅਪ੍ਰੈਲ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

ਲੁਧਿਆਣਾ. 4ਅਪ੍ਰੈਲ,2023 (ਸੁਖਦੀਪ ਸਿੰਘ ਗਿੱਲ)ਪਿੰਡ ਗਿੱਲ ਵਿਖੇ ਸਾਨਦਾਰ ਪੇਂਡੂ ਖੇਡ ਮੇਲੇ ਦੀਆਂ ਤਿਆਰੀਆ ਵਰਲਡ ਸਪੋਰਟਸ ਕਲੱਬ ਵੱਲੋਂ ਜ਼ੋਰਾਂ ਤੇ ਚੱਲ ਰਹੀਆਂ ਹਨ ਜੋ ਕਿ ਸਾਨਦਾਰ ਮੇਲਾ ਮਿਤੀ 7,8,9 ਅਪ੍ਰੈਲ 2023 ਨੂੰ ਹੋਣ ਜਾ ਰਿਹਾ ਹੈ Sports fair at Village Gill
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਗਿਲ ਤੇ ਤੇਜਿੰਦਰ ਸਿੰਘ ਤੇਜ਼ੀ ,ਕਰਨ ਗਿੱਲ ਵੀਰਦਵਿਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਤਰੀਕ ਤੋਂ ਫ਼ੁਟਬਾਲ ਟੂਰਨਾਮੈਂਟ ਸੁਰੂ ਹੋਵੇਗਾ ਪਹਿਲਾ ਇਨਾਮ 71 ਤੇ ਦੂਜਾ 51 ਹਜ਼ਾਰ 2 ਬੈਸਟਾ ਨੂੰ ਦੇਸੀ ਘਿਉ ਦੇ ਪੀਪੇ ਦਿੱਤੇ ਜਾਣਗੇ ਅਤੇ ਵਾਲੀਵਾਲ ਸੂਟਿੰਗ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਸਰਾ 15 ਹਜ਼ਾਰ ਹੋਵੇਗਾ ਅਤੇ 52 ਕਿੱਲੋ ਕਬੱਡੀ ਹੋਵੇਗੀ 8 ਤਰੀਕ ਨੂੰ 70 ਕਿੱਲੋ ਕਬੱਡੀ ਦੇ ਮੁਕਾਬਲੇ ਹੋਣਗੇ ਬੈਸਟ ਰੇਡਰ ਤੇ ਜਾਫੀ ਨੂੰ ਦੇਸੀ ਘਿਉ ਦੇ ਪੀਪੇ ਦਿੱਤੇ ਜਾਣਗੇ 9 ਤਰੀਕ ਨੂੰ ਕਬੱਡੀ ਉਪਨ ਦੇ ਮੁਕਾਬਲੇ ਹੋਣਗੇ Sports fair at Village Gill

ਜਿਸ ਵਿਚ 61 ਹਜ਼ਾਰ ਤੇ 51 ਹਜ਼ਾਰ ਇਨਾਮ ਹੋਣਗੇ ਬੈਸਟ ਰੇਂਡਰ ਤੇ ਜਾਫੀ ਨੂੰ ਦੇਸੀ ਘਿਉ ਦੇ ਪੀਪੇ ਦਿੱਤੇ ਜਾਣਗੇ ਉਸ ਸਮੇਂ ਸ੍ਰ ਹਰਭਜਨ ਸਿਘ ਅਮਰੀਕਾ ਵਾਲੇ ,ਸੋਨੂੰ ਗਿੱਲ ,ਮੋਨੂੰ ਗਿੱਲ ਬਲਜੀਤ ਸਿਘ ਸਾਬਕਾ ਸਰਪੰਚ ਅਵਤਾਰ ਸਿੰਘ ਜੀਵਨ ਗਿੱਲ ਪੁਨੀਤ ਗਿੱਲ ਗੁਰਵਿੰਦਰ ਗਿਲ ਪਿੰਦਰ ਗਿੱਲ ਜੱਸਾ ਗਿੱਲ ਸੁਖਵਿੰਦਰ ਗਿੱਲ ਜਗਵੀਰ ਗਿੱਲ ਹਾਜ਼ਰ ਸਨ ਅਤੇ ਖੇਡ ਮੇਲੇ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ਸ੍ਰ ਜੀਵਨ ਸਿੰਘ ਸੰਗੋਵਾਲ ਐਮ ਐਲ ਏ ਹਲਕਾ ਗਿੱਲ ਕਰਨਗੇ ਵੱਡਾ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕੇ ਲੰਗਰ ਵਰਤਾਏ ਜਾਣਗੇ ਅਤੇ ਵਰਲਡ ਸਪੋਰਟਸ ਦੇ ਮੈਂਬਰਾਂ ਵੱਲੋਂ ਅਤੇ ਸਾਰੇ ਇਲਾਕਾ ਨਿਵਾਸੀਆਂ ਵੱਲੋ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ ਦਿੱਤਾ ਜਾਂਦਾ ਹੈ Sports fair at Village Gill

[wpadcenter_ad id='4448' align='none']