ਵਾਤਾਵਰਨ ਬਚਾਉਣ ਦੇ ਸੰਦੇਸ਼ ਨਾਲ ਨੌਜਵਾਨਾਂ ਦੀ ਵੱਡੀ ਪਹਿਲ

A big initiative of the youth

A big initiative of the youth ਵਾਤਾਵਰਣ ਬਚਾਉਣ ਦੇ ਸ਼ਦੇਸ਼ ਨੂੰ ਲੈ ਕੇ ਮੋਟਰਸਾਈਕਲ ਰਾਇਡਰ੍ਸ ਵੱਲੋਂ ਕੀਤਾ ਜਾ ਰਿਹਾ ਹੈ ਦਸ ਹਜਾਰ ਕਿਲੋਮੀਟਰ ਦਾ ਸਫ਼ਰ

ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਹਾਈ ਸਕੂਲ ਤੋਂ ਕੀਤੀ ਪੌਦੇ ਲਗਾ ਕੇ ਸਫਰ ਦੀ ਸ਼ੁਰੂਆਤ

ALSO READ :- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋ ਪੰਜਾਬ ਦੀਆਂ ਸਮੂਹ ਐਨ.ਜੀ.ਓ ਨੂੰ ਗ੍ਰਾਂਟਾਂ ਦੀ ਕੀਤੀ ਵੰਡ

ਇਸ ਸਫਰ ਦੇ ਦੋਰਾਨ ਜਗ੍ਹਾ ਜਗ੍ਹਾ ਲਗਾਏ ਜਾਨਗੇ ਪੌਦੇA big initiative of the youthਇਸ ਮੌਕੇ ਗੱਲਬਾਤ ਕਰਦੇ ਹੋਏ ਹਰਚਰਨ ਸਿੰਘ ਚੋਹਲਾ ਤੇ ਤਰਸੇਮ ਸਿੰਘ ਚੋਹਲਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਸਫ਼ਰ ਕੀਤੇ ਜਾ ਚੁੱਕੇ ਹਨ ਜੋ ਪਹਿਲਾਂ ਕਾਰ ਤੇ ਕੀਤੇ ਜਾਂਦੇ ਸੀ ਪਰ ਹੁਣ ਮੋਟਰਸਾਈਕਲ ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਇਹ ਸਫਰ ਤੈਅ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਉਨ੍ਹਾਂ ਵੱਲੋਂ ਚੱਲਣ ਤੋਂ ਪਹਿਲਾਂ ਜੀਰਾ ਹਾਈ ਸਕੂਲ ਦੇ ਬਾਹਰ ਪੌਦੇ ਲਗਾ ਕੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ A big initiative of the youth

[wpadcenter_ad id='4448' align='none']