ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਸੂਬੇ ਵਿਚ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦੇ ਤੇ ਅਲੋਚਨਾ ਕਰਦੇ ਸੁਣੇ ਜਾਂਦੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਕਸਰ ਤਿੱਖੇ ਸਵਾਲ ਕਰਦੇ ਹਨ।Sidhu praises Bhagwant Maan
ਪਰ ਇਸ ਵਾਰ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਖੁੱਲ੍ਹੇ ਮਨ ਨਾਲ ਤਰੀਫ ਕੀਤੀ ਹੈ। ਦਰਅਸਲ, ਮੁੱਖ ਮੰਤਰੀ ਕੱਲ੍ਹ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਾਂ ਨੂੰ ਇਕ-ਇਕ ਕਰੋੜ ਦੇ ਚੈੱਕ ਵੀ ਸੌਂਪੇ।Sidhu praises Bhagwant Maan
ALSO READ :- ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਖਨਾਲ ਖੁਰਦ ਨਹੀਂ ਰਹੇ
‘ਚੰਗੇ ਕਰਮ ਆਪਣੇ ਆਪ ਬੋਲਦੇ ਹਨ, ਜ਼ੁਬਾਨ ਕੇਵਲ ਉਨ੍ਹਾਂ ਦੀ ਵਾਕਫੀਅਤ ਦੀ ਵਿਆਖਿਆ ਕਰਦੀ ਹੈ
ਮਾਫੀਆ ਨੂੰ ਸਰਪ੍ਰਸਤੀ ਦੀ ਮੇਰੀ ਤਿੱਖੀ ਆਲੋਚਨਾ ਦੇ ਬਾਵਜੂਦ, ਇਹ ਇੱਕ ਅਜਿਹੀ ਚੀਜ਼ ਹੈ ਜੋ ਪ੍ਰਸ਼ੰਸਾ ਦੀ ਹੱਕਦਾਰ ਹੈ। Sidhu praises Bhagwant Maan