ਪਾਣੀ ਪੀਣਾ ਸਾਡੇ ਲਈ ਬਹੁਤ ਹੀ ਜਰੂਰੀ ਹੈ ,ਇਸ ਤੋ ਅਸੀ ਸਭ ਜਾਣੂ ਹੀ ਹਾਂ,
Packed water right or wrong ਅੱਜ ਅਸੀਂ ਪਾਣੀ ਦੇ ਪੈਕ ਕਰਕੇ ਨਾਲ ਲੈਕੇ ਜਾਣ ਬਾਰੇ ਗੱਲ ਕਰਾਂਗੇ
ਹੁਣ ਗਰਮੀ ਅਾ ਰਹੀ ਹੈ,
ਅਕਸਰ
ਜਦੋਂ ਅਸੀਂ ਕਿਧਰੇ ਬਾਹਰ ਜਾਂਦੇ ਹਾਂ ਤੇ ਘਰ ਦਾ ਪਾਣੀ ਨਾਲ ਲੈਕੇ ਜਾਣਾ ਬਿਹਤਰ ਸਮਝ ਦੇ ਹਾਂ
ਲੈਕੇ ਜਾਣਾ ਵੀ ਚਾਹੀਦਾ ਹੈ,
ਪਾਣੀ ਲੈਕੇ ਜਾਣ ਲਈ
ਸਾਡੇ ਕੋਲ ਇੱਕ ਹੀ ਰਸਤਾ ਹੁੰਦਾ ਹੈ
ਕਿਸੇ ਪੁਰਾਣੀ ਬੋਤਲ ਜਾ ਪਲਾਸਟਿਕ ਦੀ ਬੋਤਲ ਵਿੱਚ ਪਾਣੀ ਭਰ ਕੇ ਲਈ ਜਾਣਾ,
ਪਹਿਲਾ ਤੁਹਾਨੂੰ ਇਕ ਗੱਲ ਸਮਝਾ ਦੇਵਾ
ਸਾਨੂੰ ਪਤਾ ਹੀ ਹੈ
ਪਾਣੀ ਤੇਜ਼ਾਬ ਨੂੰ ਖਤਮ ਕਰਦਾ ਹੈ,
ਪਰ ਜਦੋਂ ਅਸੀਂ ਪਾਣੀ ਨੂੰ ਪੈਕ ਕਰਕੇ ਲਿਜਾਂਦੇ ਹਾਂ,ਜਿਆਦਾ ਸਮਾ ਰੱਖਣ ਨਾਲ ਓ ਤੇਜ਼ਾਬ ਵਿਚ ਬਦਲਣ ਲੱਗ ਜਾਂਦਾ ਹੈ।
ਇਹ ਸਭ ਪਲਾਸਟਿਕ ਦੀ ਬੋਤਲ ਕਰਕੇ ਹੁੰਦਾ ਹੈ।
ਇਕ ਗੱਲ ਹੋਰ ਜੌ ਅਸੀ ਬਾਜ਼ਾਰ ਤੋ ਪਾਣੀ ਦੀ ਬੋਤਲ ਖਰੀਦ ਕੇ ਪੀਂਦੇ ਹਾਂ
ਉਸ ਦੀ ਪੈਕ ਕਰਨ ਦੀ ਤਰੀਕ ਨੂੰ ਦੇਖਣਾ ਉਸ ਦੇ ਕੋਲ ਦੇਖਣਾ ਪੈਕ ਕਰਨ ਦਾ ਸਮਾਂ ਵੀ ਲਿਖਿਆ ਹੋਵੇਗਾ,
ਇਹ ਇੰਡੀਆ ਹੈ,ਜਿੱਥੇ ਕਿਸੇ ਨਾਲ ਕਿਸੇ ਦਾ ਕੋਈ ਮਤਲਬ ਨਹੀਂ ।
ਕੋਈ ਮਰੇ ਕੋਈ ਜੀਵੇ।
ਇਸ ਕਰਕੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਪਾਣੀ ਪੀ ਸਕਦੇ ਹਾਂ ਜਾ ਨਹੀਂ।
ਓਹ ਪਾਣੀ ਕਈ ਕਈ ਮਹੀਨੇ ਪਹਿਲਾ ਦਾ ਪੈਕ ਕਿੱਤਾ ਗਿਆ ਹੁੰਦਾ ਹੈPacked water right or wrong
ਬਹੁਤ ਬਾਰ ਟੈਸਟ ਕੀਤੀਆਂ ਰਿਪੋਰਟਾਂ ਵਿਚ ਸਾਮ੍ਹਣੇ ਆਇਆ ਕਿ ਉਸ ਪਾਣੀ ਵਿਚ ਤੇਜ਼ਾਬ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ,
ਜਿਹੜਾ ਉਸ ਦੀ ਪਲਾਸਟਿਕ ਦੀ ਬੋਤਲ ਕਰਕੇ ਹੋਇਆ ਹੈ
ਇਸ ਤੇਜ਼ਾਬ ਕਰਕੇ
ਕਬਜ,
ਮੋਟਾਪਾ,
ਹਾਈ chelestrol
ਬਲੱਡ ਪਰੈਸ਼ਰ,
ਸ਼ੂਗਰ,
ਆਦਿ ਆਮ ਰੋਗ ਹਨ
(ਗੁਰਦੇਵ ਸਿੰਘ ਫਾਰਮੈਸੀ ਵਾਲੇ)
ਇੱਥੇ ਹੀ ਬੱਸ ਨਹੀਂ
ਇਹ ਪਾਣੀ ਉਸ ਸਮੇਂ ਜ਼ਹਿਰ ਬਨ ਜਾਂਦਾ ਜਦੋ ਇਹ ਧੁੱਪ ਵਿਚ ਗਰਮ ਹੋ ਜਾਂਦਾ ਹੈ,
ਅਕਸਰ ਤੁਸੀ ਦੁਕਾਨਾਂ ਦੇ ਬਾਹਰ, ਬੱਸ ਅੱਡੇ, ਰੇਲਵੇ ਸਟੇਸ਼ਨ, ਫੜੀਆਂ ਉਪਰ ਧੁੱਪ ਵਿਚ ਸੜ ਰਹੇ ਫਿਲਟਰ ਪਾਣੀ ਦੀਆਂ ਬੋਤਲਾਂ ਨੂੰ ਦੇਖਿਆ ਹੀ ਹੋਣਾ ਹੈ
ਇਹੀਓ ਪਾਣੀ ਬਾਅਦ ਵਿਚ ਠੰਡਾ ਕਰਕੇ ਤੁਹਾਡੇ ਹੱਥ ਵੀ ਫੜਾ ਦਿੱਤਾ ਜਾਂਦਾ ਹੈ,
ਜਿਸ ਦੇ ਨੁਕਸਾਨ
ਪਹਿਲੇ ਤੋ ਵੀ ਜਿਆਦਾ ਹਨ।
ਸੋ ਸਾਨੂੰ ਪਲਾਸਟਿਕ ਦੀ ਬੋਤਲ ਵਾਲਾ ਪਾਣੀ ਨਹੀਂ ਪੀਣਾ ਚਾਹੀਦਾ,
ਬਾਜ਼ਾਰ ਵਾਲਾ ਤੇ ਬਿਲਕੁਲ ਵੀ ਨਹੀਂ,
ਪਾਣੀ ਘਰ ਤੋ ਲੈਕੇ ਜਾਓ।
ਜਿਸ ਵਿਚ ਤੁਸੀ ਕੰਚ ਦੀ ਬੋਤਲ ਸਟੀਲ ਦੀ ਬੋਤਲ,ਜਾ ਫੇਰ ਕਿਸੇ ਵੀ ਧਾਂਤ ਦੀ ਬੋਤਲ ਵਿੱਚ ਲੈਕੇ ਜਾ ਸਕਦੇ ਹੋ
ਇੱਕ ਪੱਖ ਇਹ ਵੀ
ਦੋਸਤੋ ਗਰਮੀਂ ਦਾ ਮੌਸਮ ਹੈ | ਜਿਸ ਲਈ ਅਸੀਂ ਬਹੁਤੇ ਆਪਣੇ ਲਈ ਪਾਣੀ ਦੀ ਬੋਤਲ ਨੂੰ ਕਾਰ, ਬੱਸ ਜਾਂ ਬੈਗ ਵਿਚ ਨਾਲ ਰੱਖਦੇ ਹਾਂ ਤਾਂ ਜੋ ਸਮੇਂ ਸਮੇਂ ਤੇ ਲੱਗੀ ਪਿਆਸ ਨੂੰ ਬੁਝਾ ਸਕੀਏ | ਪਰ ਕਾਰ ਵਿਚ ਰੱਖੀ ਪਾਣੀ ਦੀ ਬੋਤਲ ਕਰਕੇ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ ਉਸਦੀ ਇਕ ਉਦਹਾਰਨ ਦੀ ਵੀਡੀਓ ਸਾਂਝੀ ਕਰ ਰਿਹਾ ਤਾਂ ਜੋ ਤੁਸੀਂ ਵੀ ਅਗਾਹ ਹੋ ਸਕੋ |
ਪਾਣੀ ਪੀਣ ਲਈ ਕਾਰ ਵਿਚ ਰੱਖੀ ਪਲਾਸਟਿਕ ਦੀ ਬੋਤਲ ਤੁਹਾਡੀ ਕਾਰ ਵਿਚ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ
ਅੱਜ ਦਾ ਆਰਟੀਕਲ ਤੁਹਾਨੂੰ ਕਿਸ ਤਰਾਂ ਦਾ ਲੱਗਾ ਜਰੂਰ ਦੱਸਿਓ। Packed water right or wrong
ਗੁਰਦੇਵ ਸਿੰਘ