Saturday, December 21, 2024

Bhagwant Mann is saving the MLA:ਰੰਗੇ ਹੱਥੀਂ ਫੜੇ ਗਏ ਆਪਣੇ ਵਿਧਾਇਕ ਨੂੰ ਬਚਾ ਰਹੇ ਹਨ ਭਗਵੰਤ ਮਾਨ: ਸੁਖਬੀਰ

Date:

ਉਨ੍ਹਾਂ ਕਿਹਾ ਕਿ ਇਸ ਅਮਿਤ ਰਤਨ ਨੇ ਅਕਾਲੀ ਦਲ ਵਿਚ ਹੁੰਦਿਆਂ ਵੀ ਠੱਗੀਆਂ ਮਾਰੀਆਂ ਸਨ।

ਉਸ ਵੇਲੇ ਕੀਤੀ ਜਾਂਚ ਤੋਂ ਬਾਅਦ ਇਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।

ਹੁਣ ਆਪ ਨੇ ਟਿਕਟ ਦੇ ਕੇ ਇਸ ਨੂੰ ਵਿਧਾਇਕ ਬਣਾ ਦਿੱਤਾ।

Bhagwant Mann is saving the MLA ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਕਰ ਰਹੇ ਆਪਣੇ ਮੰਤਰੀਆਂ ਤੇ ਵਿਧਾਇਕ ਨੂੰ ਬਚਾ ਰਹੀ ਹੈ।

ਉਨ੍ਹਾਂ ਨੇ ਆਖਿਆ ਹੈ ਕਿ ਮੈਂ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਭਗਵੰਤ ਮਾਨ (Bhagwant Mann) ਨੂੰ ਪੁੱਛਦਾ ਹਾਂ ਕਿ ਉਹ ਰਿਸ਼ਵਤਖੋਰੀ ਦੇ ਦੋਸ਼ ‘ਚ ਰੰਗੇ ਹੱਥ ਮੌਕੇ ਤੋਂ ਫੜੇ ਗਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਇਸ ਕਰਕੇ ਬਚਾ ਰਹੇ ਹਨ ਕਿ ਰਿਸ਼ਵਤ ਦਾ ਪੈਸਾ ਉਹਨਾਂ ਕੋਲ ਵੀ ਪੁੱਜਦਾ ਹੈ? Bhagwant Mann is saving the MLA

ਉਨ੍ਹਾਂ ਕਿਹਾ ਕਿ ਇਸ ਅਮਿਤ ਰਤਨ ਨੇ ਅਕਾਲੀ ਦਲ ਵਿਚ ਹੁੰਦਿਆਂ ਵੀ ਠੱਗੀਆਂ ਮਾਰੀਆਂ ਸਨ। ਉਸ ਵੇਲੇ ਕੀਤੀ ਜਾਂਚ ਤੋਂ ਬਾਅਦ ਇਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।Bhagwant Mann is saving the MLA

ਹੁਣ ਆਪ ਨੇ ਟਿਕਟ ਦੇ ਕੇ ਇਸ ਨੂੰ ਵਿਧਾਇਕ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨੁੂੰ ਪੈਸਾ ਖਾਣ ਦੀ ਆਦਤ ਹੈ। ਉਹ ਭਗਵੰਤ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਸ ਵਿਧਾਇਕ ਨੂੰ ਬਚਾ ਕਿਉਂ ਰਹੇ ਹਨ। ਸਾਰੇ ਸਬੂਤ ਹਨ, ਵਿਧਾਇਕ ਨੇ ਗ੍ਰਾਂਟ ਵਿਚੋਂ ਪੈਸਾ ਮੰਗਿਆ ਸੀ।

Also Read: ਵਿਜੀਲੈਂਸ ਵੱਲੋਂ ਪ੍ਰਾਈਵੇਟ ਵਿਅਕਤੀ 4 ਲੱਖ ਰੁਪਏ ਦੀ ਰਿਸ਼ਵਤ ਲੈਂਦਾ  ਗ੍ਰਿਫਤਾਰ

Share post:

Subscribe

spot_imgspot_img

Popular

More like this
Related

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...

ਕਿਸਾਨ ਅੰਦੋਲਨ ਕਿਸਾਨਾਂ ਦੀ ਆੜ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਆਪਣੀ ਲੜਾਈ ਹੈ: ਹਰਜੀਤ ਗਰੇਵਾਲ

ਕੈਨੇਡਾ ਦੇ ਖਾਲਿਸਤਾਨੀਆਂ ਨੇ ਕਿਸਾਨਾਂ ਦੇ ਧਰਨੇ 'ਤੇ ਕੀਤਾ...