Friday, January 3, 2025

Mouni Roy: ਮੌਨੀ ਰਾਏ ਨੇ ਨਿਊਡ ਸਾੜ੍ਹੀ ‘ਚ ਮਚਾਈ ਤਬਾਹੀ, ‘ਨਾਗਿਨ’ ਨੂੰ ਦੇਖ ਫਿਸਲੇ ਲੋਕਾਂ ਦੇ ਦਿਲ

Date:

ਟੀਵੀ ਦੀ ‘ਨਾਗਿਨ’ ਮੌਨੀ ਰਾਏ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ

Mouni Roy Beautiful look In Nude Saree: ਟੀਵੀ ਦੀ ‘ਨਾਗਿਨ’ ਮੌਨੀ ਰਾਏ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਹੁਣ ਹਾਲ ਹੀ ‘ਚ ਮੌਨੀ ਰਾਏ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ‘ਬ੍ਰਹਮਾਸਤਰ’ ਦੀ ਅਭਿਨੇਤਰੀ ਗੋਲਡਨ ਰੰਗ ਦੀ ਸਾੜ੍ਹੀ ਪਾ ਕੇ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ। ਤੁਸੀ ਵੀ ਵੇਖੋ ਮੌਨੀ ਦੀਆਂ ਸ਼ਾਨਦਾਰ ਤਸਵੀਰਾਂ

Mouni Roy Beautiful look In Nude Saree

ਇਨ੍ਹਾਂ ਤਸਵੀਰਾਂ ‘ਚ ਮੌਨੀ ਰਾਏ ਨੇ ਪਾਰਦਰਸ਼ੀ ਸ਼ੇਡ ਦੀ ਸਾੜ੍ਹੀ ਪਾਈ ਹੋਈ ਹੈ। ਫੋਟੋ ‘ਚ ਮੌਨੀ ਨਾਲ-ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।Mouni Roy Beautiful look In Nude Saree

Mouni Roy Beautiful look In Nude Saree

ਇਸ ਤਸਵੀਰ ‘ਚ ਮੌਨੀ ਰਾਏ ਆਪਣੇ ਵਾਲ ਹਿਲਾਉਂਦੀ ਨਜ਼ਰ ਆ ਰਹੀ ਹੈ। ਟੀਵੀ ਦੀ ਨਾਗਿਨ ਫੋਟੋ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। Mouni Roy Beautiful look In Nude Saree

ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀ

ਇਸ ਤਸਵੀਰ ‘ਚ ਮੌਨੀ ਰਾਏ ਪਿੱਛੇ ਮੁੜ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ‘ਚ ਮੌਨੀ ਆਪਣੇ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀ ਹੈ।

Also read : Neeru Bajwa: ਨੀਰੂ ਬਾਜਵਾ ਨੇ ਵੈਲੇਨਟਾਈਨ ਮੌਕੇ ਭੈਣ ਰੁਬੀਨਾ ਸਣੇ ਪੂਰੇ ਪਰਿਵਾਰ ਤੇ ਬਰਸਾਇਆ ਪਿਆਰ, ਸਾਂਝੀਆਂ ਕੀਤੀਆਂ ਤਸਵੀਰਾਂ

Share post:

Subscribe

spot_imgspot_img

Popular

More like this
Related