Sunday, December 29, 2024

ਤੰਦੂਰੀ ਮੁਰਗਾ ਵੇਚਣ ਵਾਲੇ ਨੋਜਵਾਨ ਨੇ ਆਪਣੇ ਹੀ ਇਲਾਕੇ ਦੇ ਨੋਜਵਾਨ ਤੇ ਲਾਏ ਪੂਰੇ ਪੈਸੇ ਨਾ ਦੇਣ ਦੇ ਇਲਜਾਮ

Date:

Amritsar Latest News:

ਅੰਮ੍ਰਿਤਸਰ

ਪੱਤਰਕਾਰ ਹਰਜੀਤ ਸਿੰਘ ਦੀ ਖਾਸ ਰਿਪੋਰਟ

ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਦੇ ਅਧੀਨ ਆਉਦੇ ਇਲਾਕਾ ਚੋੜਾ ਬਜਾਰ ਗੇਟ ਹਕੀਮਾ ਦਾ ਹੈ ਜਿਥੋ ਦੇ ਮਸ਼ਹੂਰ ਤੰਦੂਰੀ ਮੁਰਗਾ ਵੇਚਣ ਵਾਲੇ ਨੋਜਵਾਨ ਦੀ ਪੈਸੇ ਮੰਗਣ ਤੇ ਕੁਟਮਾਰ ਹੌਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੀੜੀਤ ਨੋਜਵਾਨ ਨੇ ਦੌਸ਼ ਲਗਾਏ ਹਨ ਕਿ ਉਹ ਅੰਮ੍ਰਿਤਸਰ ਦੇ ਗੇਟ ਹਕੀਮਾ ਅੰਦਰ ਤੰਦੂਰੀ ਮੁਰਗਾ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਸ ਦੀ ਦੁਕਾਨ ਉਪਰ ਇਕ ਨੋਜਵਾਨ ਵਲੋ ਤੰਦੂਰੀ ਮੁਰਗਾ ਪੈਕ ਕਰਵਾ ਪੂਰੇ ਪੈਸੇ ਨਹੀ ਦਿਤੇ ਅਤੇ ਪੈਸੇ ਮੰਗਣ ਤੇ ਉਹਨਾ ਵਲੋ ਮਾਰਕੁਟ ਕਰ ਦੁਕਾਨ ਤੇ ਕਚ ਦੀਆ ਬੋਤਲਾ ਮਾਰੀਆ ਗਈਆ ਹਨ

ਇਹ ਨੋਜਵਾਨ ਜੋ ਕਿ ਗੈਰਕਾਨੂਨੀ ਸਮਾਨ ਵੇਚਣ ਦਾ ਕੰਮ ਕਰਦਾ ਹੈ ਅਤੇ ਇਲਾਕੇ ਵਿਚ ਗੁੰਡਾਗਰਦੀ ਦੇ ਦਮ ਤੇ ਉਸ ਵਲੋ ਪਹਿਲਾ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਨਾ ਵਲੋ ਪੁਲੀਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਗੁਹਾਰ ਲਗਾਈ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਾਂ । ਸਾਨੂੰ ਨਿਜਾਅਜ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸ਼ਰੇਆਮ,ਗੁੰਡਾਗਰਦੀ ਕੀਤੀ ਗਈ। ਸਾਡੇ ਗ੍ਰਾਹਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ਅਸੀ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ Amritsar Latest News:

ਇਹ ਵੀ ਪੜ੍ਹੋ: BJP ਦੇ ਇਸ ਸਾਂਸਦ ਨੇ ਲੋਕ ਸਭਾ ‘ਚ ਮੁਸਲਿਮ ਸੰਸਦ ਮੈਂਬਰ ਨੂੰ ਅੱਤਵਾਦੀ ਕਹਿ ਕੇ ਕੀਤਾ ਬੇਇੱਜ਼ਤ, ਵਿਡੀਓ ਹੋਈ ਵਾਇਰਲ

ਉਥੇ ਹੀ ਹਥਿਆਰਾਂ ਦੇ ਨਾਲ ਕਾਫੀ ਵੀਡਿਉ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਹਥਿਆਰਾਂ ਦੇ ਨਾਲ ਅਫੀਮ ਦੇ ਪੈਕੇਟ ਤੇ ਨੋਟਾ ਦੀ ਵੀਡਿਉ ਵੇਖਣ ਨੂੰ ਮਿਲ ਰਹੀਆਂ ਹਨ।
ਉਥੇ ਹੀ ਪੀੜਿਤ ਦਾ ਕਹਿਣਾ ਹੈ ਕਿ ਪਿਸਤੌਲਾਂ ਦਿਖਾ ਕੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਡਰਾਇਆ ਧਮਕਾਇਆ ਜਾ ਰਿਹਾ ਹੈ

ਇਸ ਸੰਬਧੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦਸਿਆ ਕਿ ਫਿਲਹਾਲ ਦੋਵੇ ਧਿਰਾ ਵਿਚਾਲੇ ਹੋਏ ਝਗੜੇ ਕਾਰਨ ਦੋਵੇ ਧਿਰਾ ਦੇ ਸਟਾ ਲਗਿਆ ਹੌਣ ਕਾਰਨ ਉਹਨਾ ਨੂੰ ਮੈਡੀਕਲ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਜੋ ਵੀ ਰਿਜ਼ਲਟ ਆਵੇਗਾ ਉਸ ਉਪਰ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ। Amritsar Latest News:

Share post:

Subscribe

spot_imgspot_img

Popular

More like this
Related

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 28 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਫਾਜ਼ਿਲਕਾ, 28 ਦਸੰਬਰ           ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ।                 ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਲਕਾ ਫਾਜ਼ਿਲਕਾ ਦੇ ਪਿੰਡ ਬਾਧਾ,ਰਾਮਨਗਰ, ਸੰਤ ਖੀਵਾਪੁਰ,ਢਾਣੀ...

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Dr Manmohan Singh Memorial  ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (27...