Saturday, December 28, 2024

ਬਾਲੀਵੁੱਡ ਦੀਆਂ ਇਹਨਾਂ ਅਦਾਕਾਰਾਂ ਨੇ ਇੰਝ ਮਨਾਇਆ ਕਰਵਾ ਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

Date:

Bollywood Actresses Karwa Chauth

 ਨਵੰਬਰ ਨੂੰ ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਦਾ ਜਸ਼ਨ ਬੀ-ਟਾਊਨ ‘ਚ ਵੀ ਦੇਖਣ ਨੂੰ ਮਿਲਿਆ। ਬਾਲੀਵੁੱਡ ਸੁੰਦਰੀਆਂ ਨੇ ਕਰਵਾ ਚੌਥ ਦਾ ਤਿਉਹਾਰ ਸ਼ਾਨਦਾਰ ਅੰਦਾਜ਼ ‘ਚ ਸਜ ਕੇ ਮਨਾਇਆ। ਇਹ ਕਰਵਾ ਚੌਥ ਬਾਲੀਵੁੱਡ ਦੀਆਂ ਕਈ ਸੁੰਦਰੀਆਂ ਲਈ ਬਹੁਤ ਖਾਸ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਹ ਆਪਣੇ ਜੀਵਨ ਸਾਥੀ ਦੀ ਲੰਬੀ ਉਮਰ ਲਈ ਇਹ ਵਰਤ ਰੱਖ ਰਹੇ ਸਨ। ਤਾਂ ਆਓ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਨਵ-ਵਿਆਹੀਆਂ ਦੁਲਹਨਾਂ ਦੇ ਕਰਵਾ ਚੌਥ ਦੇ ਜਸ਼ਨ ਦੀ ਇੱਕ ਝਲਕ ਦਿਖਾਉਂਦੇ ਹਾਂ।

ਇਹ ਵੀ ਪੜ੍ਹੋ: ਰੂਬੀਨਾ ਦਿਲਿਕ ਦੀ ਪਹਿਲੀ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ…

ਮੁੰਬਈ-ਕਰਵਾ ਚੌਥ ‘ਤੇ ਦੇਸ਼ ਭਰ ਦੀਆਂ ਔਰਤਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਇਸ ਸਾਲ ਕਈ ਬਾਲੀਵੁੱਡ ਅਭਿਨੇਤਰੀਆਂ ਨੇ ਵਿਆਹ ਕਰਵਾ ਲਿਆ ਅਤੇ ਆਪਣੇ-ਆਪਣੇ ਜੀਵਨ ਸਾਥੀ ਲਈ ਕਰਵਾ ਚੌਥ ਦਾ ਪਹਿਲਾ ਵਰਤ ਰੱਖਿਆ ਹੈ।

ਕਰਵਾ ਚੌਥ ਦੇ ਸੇਲਿਬ੍ਰੇਸ਼ਨ ਲਈ ਅਭਿਨੇਤਰੀਆਂ ਨੇ ਨਵੀਂ ਦੁਲਹਨਾਂ ਵਾਂਗ ਸਜੀਆਂ ਹੋਇਆ ਸੀ । ਤਾਂ ਆਓ ਅਸੀਂ ਤੁਹਾਨੂੰ ਪਰਿਣੀਤੀ ਚੋਪੜਾ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ ਕਰਵਾ ਚੌਥ ਦੇ ਜਸ਼ਨਾਂ ਦੀ ਇੱਕ ਝਲਕ ਦਿਖਾਉਂਦੇ ਹਾਂ। Bollywood Actresses Karwa Chauth

ਹੁਣ ਵੇਖੋ ਤਸਵੀਰਾਂ

Bollywood Actresses Karwa Chauth

Share post:

Subscribe

spot_imgspot_img

Popular

More like this
Related