8SEP,2023
ਚੰਡੀਗੜ੍ਹ – ਸਮਾਗਮ ਦੋੌਰਾਨ ਸੀ .ਮਾਨ ਨੇ ਟ੍ਰੇਨਿੰਗ ਪਟਵਾਰੀਆਂ ਨੂੰ ਦਿੱਤੀ ਇੱਕ ਖੁਸ਼ੀ ਖ਼ਬਰੀ ਦਿੰਦਿਆਂ ਹੋ ਹੋਇਆ ਕੀਤਾ ,ਇੱਕ ਵੱਡਾ ਐਲਾਨ । ਹੁਣ ਪਟਵਾਰੀਆਂ ਦਾ ਭੱਤਾ 5 ਹਜ਼ਾਰ ਤੋਂ 18 ਹਜ਼ਾਰ ਹੋਇਆ । ਸੀ . ਐਮ ਨੇ ਕਿਹਾ ਕੀ ਜਲਦ ਹੀ ਹੋਵੇਗਾ ਇਹ ਫੈਸਲਾ ਲਾਗੂ । “ਕਲਮ ਹੁਣ ਇਹਨਾਂ ਨੌਜਵਾਨਾਂ ਦੇ ਹੱਥਾਂ ਵਿੱਚ ਹੈ, ਅਤੇ ਇਹ ਕੰਮ ਕਰੇਗਾ।
ਉਮੀਦਵਾਰਾਂ ਨੂੰ ਸਿਖਲਾਈ ਦੌਰਾਨ 5,000 ਰੁਪਏ ਦੀ ਬਜਾਏ 18,000 ਰੁਪਏ ਪ੍ਰਤੀ ਮਹੀਨਾ ਵਿੱਤੀ ਭੱਤਾ ਮਿਲੇਗਾ ਕਿਉਂਕਿ ਅੱਜ ਦੇ ਸਮੇਂ MSC B-TECH ਤੇ ਹੋਰ ਡਿਗਰੀ ਧਾਰਕਾਂ ਨੂੰ 5,000 ਰੁਪਏ ਭੱਤਾ ਦਿੱਤਾ ਜਾਂਦਾ ਹੈ। ਅਗਲੇ ਇਕ-ਦੋ ਦਿਨਾਂ ‘ਚ ਇਹ ਭੱਤਾ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ।
Read also : ਕੇਂਦਰ ਖ਼ਿਲਾਫ਼ 16 ਕਿਸਾਨ ਜਥੇਬੰਦੀਆਂ ਨੇ 90 ਥਾਵਾਂ ’ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਪ੍ਰਾਰਦਸ਼ !
ਨਵੀਆਂ ਜ਼ਿੰਮੇਵਾਰੀਆਂ ਸੌਂਪਣ ਨਾਲ ਭ੍ਰਿਸ਼ਟਾਚਾਰ ਮੁਕਤ ਸਮਾਜ ਵਿੱਚ ਯੋਗਦਾਨ ਹੋਵੇਗਾ। ਇਸ ਦਾ ਉਦੇਸ਼ ਲੋਕਾਂ ਦੀਆਂ ਤਕਲੀਫਾਂ ਨੂੰ ਘਟਾਉਣਾ ਅਤੇ ਰਾਜ ਵਿੱਚ ਸ਼ਾਸਨ ਵਿੱਚ ਸੁਧਾਰ ਕਰਨਾ ਹੈ । Changes in Allowance of Training Patwaris
ਇਸੇ ਤਰ੍ਹਾਂ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਜਲਦੀ ਹੀ ਪਟਵਾਰੀਆਂ ਦੀਆਂ ਹੋਰ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਜਾਵੇਗਾ। ਤੇ ਇਹਨਾਂ ਤੇ ਕੰਮ ਵੀ ਕੀਤਾ ਜਾਵੇਗਾ । Changes in Allowance of Training Patwaris