ਮਨਾਲੀ :ਬਿਆਸ ‘ਚ ਰੂੜੀ ਪੀ.ਆਰ. ਟੀ .ਸੀ ਬੱਸ ਦੇ 11 ਯਾਤਰੀ ਅਜੇ ਵੀ ਲਾਪਤਾ

Come under the flood
Come under the flood

ਸ਼ਿਮਲਾ 24,ਜੁਲਾਈ

Come under the flood ਮਨਾਲੀ ਚ 10,ਜੁਲਾਈ ਨੂੰ ਬਿਆਸ ਦਰਿਆ ਵਿਚ ਰੂੜੀ ਪੀ. ਆਰ.ਟੀ ਦੀ ਬੱਸ ਦੇ 11 ਯਾਤਰੀ ਅਜੇ ਵੀ ਲਾਪਤਾ ਹਨ | ਪੁਲਿਸ ਮੁਤਾਬਕ ਇਹ ਸਾਰੇ ਯੂਪੀ ਤੋਂ ਸਨ | ਤੇ ਇਹਨਾਂ 9,ਜੁਲਾਈ ਨੂੰ ਚੰਡੀਗ੍ਹੜ ਤੋਂ ਮਨਾਲੀ ਲਈ ਬੱਸ ਲਈ ਸੀ |ਜ਼ਿਕਰਯੋਗ ਹੈ ਕਿ ਇਸ ਬੱਸ ਦਾ ਮਲਬਾ ਮਨਾਲੀ ਨੇੜੇ ਬਿਆਸ ਦਰਿਆ ਦੇ ਵਿਚਕਾਰ ਬਰਾਮਦ ਕੀਤਾ ਗਿਆ ਸੀ | ਪੁਲਿਸ ਕਿਹਾ, ਪੰਜਾਬ ਇਹ ਸਰਕਾਰੀ ਬੱਸ ਮਨਾਲੀ ਦੇ ਆਲੂ ਗਰਾਉਂਡ ਦੇ ਗ੍ਰੀਨ ਟੈਕਸ ਬੈਰੀਅਰ ਤੋਂ 300 ਮੀਟਰ ਦੂਰ ਹੜ੍ਹ ਦੇ ਪਾਣੀ ਨਾਲ ਭਰੇ ਬਿਆਸ ਦਰਿਆ ਦੇ ਬਿਲਕੁਲ ਵਿਚਕਾਰ ਰੂੜੀ ਹੋਈ ਮਿਲੀ ਸੀ |

READ ALSO : ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਲਗਨ ਤੇ ਸੁਹਿਰਦਤਾ ਨਾਲ ਪ੍ਰਦਾਨ ਕਰ ਰਹੀਆਂ ਹਨ ਹੜ੍ਹ…

ਲਾਪਤਾ ਵਿਅਕਤੀਆਂ ਦੀ ਸੂਚੀ

ਕੁੱਲੂ ਦੀ ਐਸ.ਪੀ ਸਾਕਸ਼ੀ ਵਰਮਾ ਨੇ ਦਸਿਆ ਕਿ ਉਨ੍ਹਾਂ ਕੋਲ 11 ਲਾਪਤਾ ਵਿਅਕਤੀਆਂ ਦੀ ਸੂਚੀ ਹੈ ਜੋ ਕਿ ਸਾਰੇ ਉੱਤਰ ਪ੍ਰਦੇਸ਼ ਤੋਂ ਹਨ | ਇਹਨਾ ਦੇ ਇਸ ਬੱਸ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਜਦ ਇਹ ਹੜ੍ਹ ਦੀ ਮਾਰ ਹੇਠ ਆਈ |ਪੁਲਿਸ ਵਲੋਂ ਵਿਅਕਤੀਆਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ | ਦਰਿਆ ਵਿੱਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੋਣ ਕਾਰਨ ਇਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ |Come under the flood

ਬੱਸ ਚੰਡੀਗ੍ਹੜ ਦੇ ਸੈਕਟਰ 43 ਬੱਸ ਅੱਡੇ ਤੋਂ ਮਨਾਲੀ ਲਈ

ਵੇਰਵਿਆਂ ਮੁਤਾਬਕ ਪੀ.ਆਰ. ਟੀ. ਸੀ ਦੀ ਇਹ ਬੱਸ ਚੰਡੀਗ੍ਹੜ ਦੇ ਸੈਕਟਰ 43 ਬੱਸ ਅੱਡੇ ਤੋਂ ਮਨਾਲੀ ਲਈ 9, ਜੁਲਾਈ ਨੂੰ ਹੜ੍ਹਾ ਦੀ ਲਪੇਟ ਵਿਚ ਆ ਗਈ ਸੀ।Come under the flood

[wpadcenter_ad id='4448' align='none']