ਅੰਮ੍ਰਿਤਸਰ ਅੱਜ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਇੰਦਰਜੀਤ ਸਿੰਘ ਨਿੱਕੂ ਤੇ ਸ੍ਰੀ ਹਰਿਮੰਦਰ ਪੁੱਜਣ ਤੇ ਉਨ੍ਹਾਂ ਦੇ ਸਮਰਥਕ ਵੀ ਉੱਥੇ ਭਾਰੀ ਗਿਣਤੀ ਵਿੱਚ ਮੌਜੂਦ ਸਨ ਇੰਦਰਜੀਤ ਸਿੰਘ ਨਿੱਕੂ ਦੇ ਸਮਰਥਕਾਂ ਵੱਲੋਂ ਉਨ੍ਹਾ ਦੇ ਨਾਲ਼ ਸੇਲਫੀਆ ਵੀ ਲਇਆ ਗਈਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਿੱਕੂ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਗੁਰੂ ਘਰ ਵਿਚ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਪੁੱਜਾ ਹਾਂ ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਅੱਜ ਮੈ ਆਪਣਾ ਨਵਾਂ ਚੈਨਲ ਸ਼ੁਰੂ ਕਰਨ ਜਾ ਰਿਹਾ ਹਾਂ ਜਿਸਦਾ ਨਾਂ ਇੰਦਰਜੀਤ ਸਿੰਘ ਨਿੱਕੂ ਰੱਖਿਆ ਹੈ ਮੋਰਿੰਡਾ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਤੇ ਨਿੱਕੂ ਵੱਲੋਂ ਸੱਖਤ ਨਿੰਦਿਆ ਕੀਤੀ ਗਈ ਉਣਾ ਕਿਹਾ ਕਿ ਇਹ ਕੌਣ ਲੋਕ ਜੌ ਆਪਣੇ ਧਰਮ ਨੂੰ ਉੱਚਾ ਦਿਖਾਉਣਾ ਚਾਹੁੰਦੇ ਹਨ ਉਣਾ ਕਿਹਾ ਕੁਝ ਲੋਕ ਧਰਮ ਦੇ ਨਾਂ ਤੇ ਵੰਡਿਆ ਪਾਉਣਾ ਚਾਹੁੰਦੇ ਹਨ ਕਿਹਾ ਪੰਜਾਬ ਕਦੇ ਵੰਡਿਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਏਥੇ ਵੱਡੀਆਂ ਨਹੀਂ ਪੈ ਸਕਦੀ ਹੈ ਉਣਾ ਕਿਹਾ ਅਜਿਹੀਆਂ ਮੰਦ ਭਾਗੀ ਘਟਨਾਵਾਂ ਕਿਊ ਬਾਰ ਬਾਰ ਹੋ ਰਹੀਆ ਹਨ ਉਨ੍ਹਾਂ ਕਿਹਾ ਸਰਕਾਰਾਂ ਇਹਨਾ ਬੇਅਦਬੀ ਦੀ ਘਟਨਾ ਤੇ ਕਿਊ ਨਹੀਂ ਦੀਆਂ ਦੇ ਰਹੀਆਂ। ਓਨ੍ਹਾਂ ਕਿਹਾ ਹੁਨ ਬਹੁਤ ਸਾਰੀਆਂ ਫਿਲਮਾਂ ਕਰਨੀਆਂ ਹਨ ਪਿਹਲਾਂ ਗਾਣੇ ਆਉਂਣਗੇCrowd of supporters on arrival of Sahib
ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਆਰਟਿਸਟ ਬੰਦਾ ਆਪਣੀ ਲਾਈਨ ਵਿੱਚ ਵੈਸੇ ਹੀ ਰਾਜਾ ਹੂੰਦਾ ਹੈ ਉਣਾ ਕਿਹਾ ਕਿ ਗੁਰਬਾਣੀ ਨੂੰ ਗਾਕੇ ਜੇਕਰ ਤੁਸੀਂ ਯਾਦ ਕਰਦੇ ਹੋ ਤੇ ਜਲਦੀ ਵਾਹਿਗੁਰੂ ਨੂੰ ਪਾ ਸਕਦੇ ਹੋ ਉਣਾ ਕਿਹਾ ਅੱਜ ਵਾਹਿਗੁਰੂ ਤੋਂ ਅਸ਼ੀਰਵਾਦ ਲੈ ਕੇ ਗਾਣੇ ਦੀ ਸ਼ੁਰੂਆਤ ਕਰਨ ਜਾ ਰਿਹਾ ਨਿੱਕੂ ਨੇ ਕਿਹਾ ਅੱਜ ਨਵੇਂ ਗੀਤ ਦੀ ਸੁਰੂਆਤ ਹੋਈ ਜੈ ਤੂੰ ਬਖ਼ਸ਼ੇ ਵਡਿਆਈਆ ਮਿਲਦੀਆਂ ਤਾਂ ਸਾਇਆ ਤੇਰੀ ਮਿਹਰ ਬਣੀ ਨਹੀਂ ਮਿਲਦੀ ਡੋਹ ਸਾਇਆ ਉਣਾ ਕਿਹਾ ਮੈਨੂੰ ਪੰਜਾਬੀ ਭੈਣ ਭਰਾਵਾ ਨੇ ਮੁੜ ਵਾਪਿਸ ਇਸ ਮੁਕਾਮ ਤੇ ਲਿਆਂਦਾ ਹੈCrowd of supporters on arrival of Sahib
also read :- ਮੈਂ ਦਿਵਿਆਂਗ ਹੋਣ ਦੇ ਬਾਵਜੂਦ ਆਪਣੇ ਗਰੀਬ ਪਰਿਵਾਰ ਦਾ ਸਹਾਰਾ ਬਣ ਸਕਾਂਗਾ: ਸੁਖਵੰਤ ਸਿੰਘ
ਨਿੱਕੂ ਨੇ ਕਿਹਾ ਗੀਤ ਹੈ ਜਿਸਮਾਂ ਤੋਂ ਪਾਰ ਦੀ ਗੱਲ ਹੈਜਿਹੜੀ ਸਾਡੇ ਪਿਆਰ ਦੀ ਗੱਲ ਹੈ ਗਾਕੇ ਸੁਣਾਇਆ ।ਕਿਹਾ ਇੱਕ ਇਨਸਾਨ ਦੇ ਅੰਦਰ ਇਕ ਬੱਚਾ ਜਿੰਦਾ ਰਹਿੰਦਾ ਹੈ ਉਸ ਬੱਚੇ ਨੂੰ ਜ਼ਿੰਦਾ ਰੱਖਣਾ ਚਾਹੀਦਾ ਹੈ ਉਣਾ ਕਿਹਾ ਓਹ ਲੋਕ ਨਹੀਂ ਮਿਲਦੇ ਪਿਆਰ ਕਰਨ ਵਾਲੇ ਚਾਹੁਣ ਵਾਲੇ ਕਿਹਾ ਮੈਨੂੰ ਇੰਝ ਲਗਦਾ ਸੀ ਕਿ ਵਾਹਿਗੁਰੂ ਨੇ ਮੇਰੀ ਜਿੰਦਗੀ ਬਦਲਤੀ ਬਾਬਾ ਬਗੇਸ਼ਵਰ ਧਾਮ ਤੇ ਕਿਹਾ ਕਿ ਸਾਰੇ ਧਰਮ ਸਾਂਝੇ ਹਨ ਮੈ ਸ਼ੁਰੁਆਤ ਉਥੋ ਕੀਤੀ ਨਿੱਕੂ ਨੇ ਕਿਹਾ ਕਿ ਪਹਿਲੇ ਮੇਰੇ ਗੀਤ ਨਵੇਂ ਆਏ ਹਨ ਫਿਲਮਾਂ ਬਾਅਦ ਵਿੱਚ ਆਉਣ ਗਈਆ ਉਣਾ ਕਿਹਾ ਮੇਰੇ ਨਵੇਂ ਗੀਤ ਆ ਰਹੇ ਹਨ ਨਿੱਕੂ ਨੇ ਕਿਹਾ ਬੰਦੇ ਨੂੰ ਚੱਲਦੇ ਰਿਹਨਾ ਚਾਹਿਦਾ ਹੈ ਰੁਕਣਾ ਨਹੀਂ ਚਾਹੀਦਾCrowd of supporters on arrival of Sahib