Friday, December 27, 2024

ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਮੌਤ

Date:

ਮਸ਼ਹੂਰ ਯੂਟਿਊਬਰ ਅਤੇ ਕਾੱਮੇਡਿਅਨ ਦੇਵਰਾਜ ਪਟੇਲ ਅੱਜ ਲੰਬਾੜੀ ਦੇ ਕੋਲ ਸੜਕ ਹਾਦਸੇ ‘ਚ ਮੌਤ ਹੋ ਗਈ। ਬੇਕਾਬੂ ਹੋਏ ਤੇਜ਼ ਰਫ਼ਤਾਰ ਨਾਲ ਆਉਂਦੇ ਟਰੱਕ ਨੇ ਮੋਟਰ ਸਾਈਕਲ ਸਵਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਨਾਲ ਯੂਟਿਊਬਰ ਦੇਵਰਾਜ ਪਟੇਲ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।

Devraj Patel Death:  ਮਸ਼ਹੂਰ ਯੂਟਿਊਬਰ ਅਤੇ ਕਾੱਮੇਡਿਅਨ ਦੇਵਰਾਜ ਪਟੇਲ ਅੱਜ ਲੰਬਾੜੀ ਦੇ ਕੋਲ ਸੜਕ ਹਾਦਸੇ ‘ਚ ਮੌਤ ਹੋ ਗਈ। ਬੇਕਾਬੂ ਹੋਏ ਤੇਜ਼ ਰਫ਼ਤਾਰ ਨਾਲ ਆਉਂਦੇ ਟਰੱਕ ਨੇ ਮੋਟਰ ਸਾਈਕਲ ਸਵਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਨਾਲ ਯੂਟਿਊਬਰ ਦੇਵਰਾਜ ਪਟੇਲ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ:

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਉਸ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ “ਦਿਲ ਸੇ ਬੁਰਾ ਲੱਗਦਾ ਹੈ” ਨਾਲੇ ਕਰੋੜਾਂ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਦੇਵਰਾਜ ਪਟੇਲ ਨੇ ਸਾਨੂੰ ਸਾਰਿਆਂ ਨੂੰ ਹਸਾਇਆ, ਅੱਜ ਉਹ ਸਾਨੂੰ ਛੱਡ ਕੇ ਚਲੇ ਗਏ। ਇਸ ਛੋਟੀ ਉਮਰ ਵਿੱਚ ਹੈਰਾਨੀਜਨਕ ਪ੍ਰਤਿਭਾ ਦੀ ਮੌਤ ਬਹੁਤ ਦੁਖਦਾਈ ਹੈ। ਪ੍ਰਮਾਤਮਾ ਉਸ ਦੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ:।”Devraj Patel Death

ਦੋਸ਼ੀ ਟਰੱਕ ਡਰਾਈਵਰ ਗ੍ਰਿਫਤਾਰ: 

ਪੁਲਿਸ ਨੇ ਮੁਲਜ਼ਮ ਟਰੱਕ ਡਰਾਈਵਰ ਰਾਹੁਲ ਮੰਡਲ ਅਤੇ ਸ਼ੀਤਲਾ ਪਾਰਾ ਪਖੰਜੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਬਾਗਬਾਹਾਰਾ ਦਵਪਾਲੀ ਦਾ ਰਹਿਣ ਵਾਲਾ ਦੇਵਰਾਜ ਪਟੇਲ ਆਪਣੇ ਦੋਸਤ ਰਾਕੇਸ਼ ਮਨਹਰ ਨਾਲ ਮੋਟਰ ਸਾਈਕਲ ਤੇ ਜਾ ਹੀ ਰਿਹਾ ਸੀ ਕਿ ਅਗਰਸੈਨ ਧਾਮ ਦੇ ਕੋਲ ਬਾਈਕ ਦਾ ਹੈਂਡਲ ਟਰੱਕ ਦੀ ਸਾਈਡ ਨਾਲ ਟੱਕਰਾ ਗਿਆ। ਬਾਈਕ ਬੇਕਾਬੂ ਹੋ ਕੇ ਡਿੱਗ ਗਈ। ਇਸ ਦੌਰਾਨ ਦੇਵਰਾਜ ਟਰੱਕ ਦੇ ਪਹੀਏ ਹੇਠ ਆ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। Devraj Patel Death

ਦਿਲ ਸੇ ਬੁਰਾ ਲਗਤਾ ਹੈ ਪਲੀਜ਼ ਭਾਈ’ ਮੀਮ ਲਈ ਮਸ਼ਹੂਰ ਹੋਏ Youtuber ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਹੋਈ ਮੌ. ਤ

ALSO READ : ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ

Share post:

Subscribe

spot_imgspot_img

Popular

More like this
Related