Saturday, December 28, 2024

ਜਿਲ੍ਹਾ ਪੱਧਰੀ ਸਵੀਪ ਮੁਕਾਬਲੇ ਜਿਲ੍ਹਾ ਸਿੱਖਿਆ  ਅਫਸਰ (ਸ਼ੈ:ਸਿ) ਵੱਲੋਂ ਗਏ ਕਰਵਾਏ

Date:

ਅੰਮ੍ਰਿਤਸਰ 3 ਦਸੰਬਰ 2023:–

          ਜਿਲ੍ਹਾ- ਪੱਧਰੀ ਸਵੀਪ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ) ਅੰਮ੍ਰਿਤਸਰ ਸ੍ਰੀ ਸੁਸ਼ੀਲ ਕੁਮਾਰ ਤੁਲੀ ਡਿਪਟੀ ਡੀ.ਈ.ਓ ਸ. ਬਲਰਾਜ ਸਿੰਘ ਕੋਆਰਡੀਨੇਟਰ ਪ੍ਰਿੰਸੀਪਲ ਐਸ.ਓ.ਈ ਮਾਲ ਰੋਡ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਕਾਰਵਾਈ ਨਾਲ ਕਰਵਾਏ ਗਏ। ਐਸ.ਓ. ਈ. ਮਾਲ ਰੋਡ ਵਿਖੇ ਪ੍ਰਿੰਸੀਪਲ ਮਨਦੀਪ ਕੋਰ ਦੀ ਪ੍ਰੇਰਣਾ ਸਦਕਾ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਮਨਦੀਪ ਕੋਰ ਬੱਲ (ਲੈਕਚਰਾਰ), ਸ੍ਰੀਮਤੀ ਅਲਕਾਰਾਣੀ ਸ਼ਰਮਾ, ਸ੍ਰੀਮਤੀ ਬਿੰਦੁ, ਸ.ਪਰਮਆਫਤਾਬ ਸਿੰਘ, ਸ੍ਰੀ ਸੰਜੇ ਕੁਮਾਰ, ਅਧਿਆਪਕਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਤੋਂ ਤਿਆਰ ਕਰਵਾਇਆ ਗਿਆ ਭਾਸ਼ਣ, ਕਵਿਤਾ, ਪੋਸਟਰ ਮੇਕਿੰਗ ਸਲੋਗਨ ਮੁਕਾਬਲਾ ਅਤੇ ਗਿੱਧਾ ਕਰਵਾਇਆ ਗਿਆ। ਪੋਸਟਰ ਮੇਕਿੰਗ ਪਹਿਲਾ-  ਮੰਥਨ ਐਸ.ਓ. ਈ ਸ਼ਾਮ ਕੁਮਾਰ ਐਸ.ਓ. ਈ ਛੇਹਰਟਾ ਦੂਸਰਾ- ਗੋਪਿਕਾ ਬੁੱਧਰਾਮ  ਐਸ.ਓ. ਈ ਮਾਲ ਰੋਡ ਸਲੋਗਨ ਰਾਇਟਿੰਗ ਪਹਿਲਾ-ਅਨੁਦੀਪ ਕੌਰ ਡੀ.ਓ. ਗੁਰਭੇਜ ਸਿੰਘ ਐਸ.ਓ. ਈ ਮਾਲ ਰੋਡ ਦੂਸਰਾ-ਸੁਖਬੀਰ ਸਿੰਘ, ਐਸ.ਓ. ਈ ਬਚਿੱਤਰ ਸਿੰਘ ਐਸ.ਓ. ਈ ਛੇਹਰਟਾ ਕਵਿਤਾ ਮੁਕਾਬਲਾ ਪਹਿਲਾ-ਅਸ਼ਮੀਤ ਕੋਰ ਐਸ.ਓ. ਈ ਮਾਲ ਰੋਡ ਦੂਸਰਾ-ਪ੍ਰਤਿਭਾ ਸ.ਕੰ.ਸ.ਸ.ਸਕੂਲ, ਵੇਰਕਾ ਭਾਸ਼ਣ ਮੁਕਾਬਲਾ ਪਹਿਲਾ-ਪਲਕ ਐਸ.ਓ. ਈ ਮਾਲ ਰੋਡ ਦੂਸਰਾ-ਸਰਬਜੋਤ ਕੌਰ ਸ.ਕੰ.ਸ.ਸ.ਸਕੂਲ, ਵੇਰਕਾ ਰਿਹਾ ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...