ਕਹਿੰਦੇ ਜਦੋਂ ਰੱਬ ਦੇਂਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ … ਸੱਚੀ ਹੋਈ ਗੱਲ

Fate shined overnight

Fate shined overnight ਕਹਿੰਦੇ ਹਨ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਹੋਈ ਹੈ ਮਿਗ ਦੇ ਇੱਕ ਗਰੀਬ ਰਿਕਸ਼ੇ ਵਾਲੇ ਉਤੇ। ਰਿਕਸ਼ੇ ਵਾਲੇ ਦਾ ਢਾਈ ਕਰੋੜ ਦਾ ਵਿਸਾਖੀ ਬੰਪਰ ਨਿਕਲਿਆ ਹੈ। ਮੋਗਾ ਦੇ ਪਿੰਡ ਲੋਹਗੜ੍ਹ ਦਾ ਨਿਵਾਸੀ ਗੁਰਦੇਵ ਸਿੰਘ ਰਾਤੋਂ ਰਾਤ ਕਰੋੜਪਤੀ ਬਣ ਗਿਆ ਹੈ। ਉਹ ਪਹਿਲਾਂ ਵੀ ਲਾਟਰੀ ਦੀ ਟਿਕਟ ਖਰੀਦਦਾ ਸੀ। ਪਾਰ ਇਸ ਵਾਰ ਜੋ ਹੋਇਆ ਉਸਨੇ ਗੁਰਦੇਵ ਸਿੰਘ ਦੀ ਜ਼ਿੰਦਗੀ ਪਲਟ ਜੇ ਰੱਖ ਦਿੱਤੀ। ਗੁਰਦੇਵ ਦੇ ਪਰਿਵਾਰ ਚ ਵੀ ਖੁਸ਼ੀ ਦਾ ਮਾਹੌਲ ਹੈ।Fate shined overnight

also read :- ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਨੇ ਦਿੱਤਾ ਅਸਤੀਫ਼ਾ

ਦਰਅਸਲ :- 85 ਸਾਲਾ ਇਹ ਬਜ਼ੁਰਗ ਪਿਛਲੇ 30 ਸਾਲਾਂ ਤੋਂ ਸੜਕਾਂ ’ਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਅਤੇ ਸੜਕਾਂ ਉੱਪਰ ਲੱਗੇ ਦਰੱਖ਼ਤਾਂ ਨੂੰ ਲਗਾਤਾਰ ਪਾਣੀ ਪਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਨਿਰਸਵਾਰਥ ਸੇਵਾ ਕਰ ਰਿਹਾ ਹੈ। ਪਰਉਪਕਾਰ ਦੇ ਇਸ ਕੰਮ ਬਦਲੇ ਉਸ ਨੂੰ ਕਈ ਵਾਰ ਸਿਆਸੀ ਵਿਅਕਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਉਸ ਵੱਲੋਂ ਕੀਤੇ ਜਾ ਰਹੇ ਪਰਉਪਕਾਰ ਦੇ ਕੰਮ ਨੂੰ ਅਕਾਲ ਪੁਰਖ ਨੇ ਭਾਗ ਲਾ ਦਿੱਤੇ ਹਨ। ਇਸ ਦੌਰਾਨ ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਵੀ ਲਾਟਰੀ ਦੀ ਟਿਕਟ ਖਰੀਦਦਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੱਲੋਂ ਇਸ ਵਾਰ ਖਰੀਦੀ ਗਈ ਲਾਟਰੀ ਟਿਕਟ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਖਰੀਦਿਆ ਸੀ, ਜਦੋਂ ਉਸ ਨੇ ਉਸ ਦੇ ਘਰ ਆ ਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਸ ਦਾ ਪੂਰਾ ਪਰਿਵਾਰ ਖ਼ੁਸ਼ ਹੋ ਗਿਆ।Fate shined overnight

[wpadcenter_ad id='4448' align='none']