Thursday, December 26, 2024

ਪੰਜਾਬ ‘ਚ ਘੱਗਰ ਦਾ ਕਹਿਰ ਜਾਰੀ!

Date:

Flood in Punjab ਪੰਜਾਬ ਵਿਚ ਜਿਥੇ ਭਾਰੀ ਹੜ੍ਹਾਂ ਤੋਂ ਬਾਅਦ ਭਾਵੇਂ ਸਤਲੁਜ ਨੇ ਥੋੜੀ ਰਾਹਤ ਭਰੀ ਖ਼ਬਰ ਦਿੱਤੀ ਹੈ। ਪਰ ਘੱਗਰ ਦਾ ਵਿਨਾਸ਼ ਲਗਾਤਾਰ ਜਾਰੀ ਹੈ। Flood in Punjab

ਅੱਜ ਮਾਨਸਾ ਦੇ ਸਰਦੂਲਗੜ੍ਹ ਦੇ ਚਾਦਪੁਰਾ ਪਿੰਡ ‘ਚ ਘੱਗਰ ਵਿਚ ਕਰੀਬ 30 ਫੁੱਟ ਦਾ ਪਾੜ ਪਿਆ ਹੈ। ਜਿਸ ਕਾਰਨ ਨੇੜੇ-ਤੇੜੇ ਦੇ ਕਈ ਪਿੰਡਾਂ ‘ਚ ਪਾਣੀ ਭਰ ਗਿਆ ਅਤੇ ਜਿਸ ਨਾਲ ਪਿੰਡਾਂ ਨੂੂੰ ਭਾਰੀ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਪਿੰਡਾਂ ਦੇ ਲੋਕ ਪ੍ਰਸ਼ਾਸ਼ਨ ਅਤੇ ਲੋਕਾਂ ਤੋਂ ਮੱਦਦ ਲਈ ਵੀ ਗੁਹਾਰ ਲਗਾ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ

ਇਸ ਦੇ ਨਾਲ ਹੀ ਇਸ ਮਾਰ ਕਾਰਨ ਸੰਗਰੂਰ-ਚੰਡਿਗੜ੍ਹ ਨੈਸ਼ਨਲ ਹਾਈਵੇ 55 ਦਾ ਵੀ ਨੁਕਸਾਨ ਹੋਇਆ ਹੈ। Flood in Punjab

Share post:

Subscribe

spot_imgspot_img

Popular

More like this
Related