Forget forgiveness
ਭੰਗੜੇ ਦੌਰਾਨ ਆਪਣੀ ਪੱਗ ਲਾਹ ਕੇ ਸਟੇਜ ਤੇ ਰੱਖਣ ਵਾਲੇ ਨੌਜਵਾਨ ਨਰੈਣ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਇਆ। ਉਸ ਨੇ ਆਪਣੀ ਆਪਣੀ ਭੁੱਲ ਬਖਸ਼ਾਈ। ਦੱਸ ਦਈਏ ਕਿ ਨਰੈਣ ਸਿੰਘ ਦਾ
ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਉਨ੍ਹਾਂ ਵੀ ਕਿਹਾ ਜੋ ਹੋਇਆ ਉਹ ਸਹੀ ਨਹੀਂ ਸੀ। ਨਰੈਣ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਅਤੇ ਗੁਰੂ ਦੀ ਸ਼ਰਨ ‘ਚ ਆਇਆ ਹੈ। ਤੂੰ ਹੀ ਦਾਤਾ ਬਖ਼ਸ਼ਣਹਾਰ ਹੈ।Forget forgiveness
ALSO READ ;- ਹੁਣ ਜੰਮੂ-ਕਸ਼ਮੀਰ ‘ਚ ਅਮਨ-ਸ਼ਾਂਤੀ ਕਾਇਮ !
ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਭੰਗੜੇ ਪੇਸ਼ਕਾਰੀ ਮੌਕੇ ਪੱਗ ਢਿੱਲੀ ਹੋ ਜਾਂਦੀ ਹੈ। ਉਹ ਸਿਰ ਤੋਂ ਪੱਗ ਕੇ ਹੇਠਾਂ ਸਟੇਜ ਉਤੇ ਰੱਖ ਦਿੰਦਾ ਹੈ ਅਤੇ ਫਿਰ ਖੁੱਲ੍ਹੇ ਵਾਲਾਂ ਵਿੱਚ ਆਪਣੀ ਪੇਸ਼ਕਾਰੀ ਕਰਨ ਲੱਗ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨੌਜਵਾਨ ਵੱਲੋਂ ਪੱਗ ਸਟੇਜ ਉਤੇ ਲਾਹ ਕੇ ਰੱਖਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸੋForget forgiveness