Tuesday, January 7, 2025

ਨਹੀਂ ਰਹੇ ਹਰਜਿੰਦਰ ਸਿੰਘ ਕਲਸੀ

Date:

  • ਹਰਜਿੰਦਰ ਸਿੰਘ ਕਲਸੀ ਦੇ ਸਦੀਵੀਂ ਵਿਛੋੜੇ ਦਾ ਪਰਿਵਾਰ ਨੂੰ ਵੱਡਾ ਸਦਮਾ
  • ਕਾਫੀ ਦਿਨ ਤੋਂ ਸਨ ਲਾਪਤਾ
  • ਅੰਤਿਮ ਅਰਦਾਸਾਂ ਕੱਲ 21 ਫਰਵਰੀ ਨੂੰ ਗੁਰੂਦਵਾਰਾ ਸ਼੍ਰੀ ਕਲਗੀਧਰ ਸਿੰਘ ਸਭਾ ਸੈਕਟਰ 67, ਮੋਹਾਲੀ ਵਿਖੇ

Harjinder Singh Kalsi is no more ਮੋਹਾਲੀ ਦੇ ਰਹਿਣ ਵਾਲੇ ਕਲਸੀ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਹਰਜਿੰਦਰ ਸਿੰਘ ਕਲਸੀ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ !
ਦਰਸਲ :- ਹਰਜਿੰਦਰ ਸਿੰਘ ਕਲਸੀ ਜੋ ਕੇ ਬੀਤੇ ਕਈ ਦਿਨਾਂ ਤੋਂ ਲਾਪਤਾ ਸੀ ਤੇ ਬੀਤੇ ਦਿਨ ਓਹਨਾ ਦੀ ਮ੍ਰਿਤਿਕ ਦੇਹ ਰੋਪੜ ਨਜ਼ਦੀਕ ਤੋਂ ਬ੍ਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਟੁੱਟਦਾ ਹੈ ਜਿਸ ਨੂੰ ਵੀ ਇਸ ਦੁਖਦਾਈ ਖਬਰ ਦਾ ਪਤਾ ਲੱਗਦਾ ਹੈ ਉਹ ਇਹੀ ਕਹਿ ਰਿਹਾ ਹੈ ਕੇ ਅਜਿਹਾ ਨਹੀਂ ਹੋ ਸਕਦਾ ਉਹ ਤਾਂ ਬਹੁਤ ਹੀ ਚੰਗਾ ਬੰਦਾ ਸੀ ਹੱਸਮੁੱਖ ਬੰਦਾ ਸੀ ਉਸ ਨਾਲ ਅਜਿਹਾ ਨਹੀਂ ਹੋ ਸਕਦਾ ……..
ਦਸ ਦਈਏ ਤੁਹਾਨੂੰ ਕੇ ਹਰਜਿੰਦਰ ਸਿੰਘ ਕਲਸੀ ਆਪਣੇ ਤੁਰ ਜਾਣ ਮਗਰੋਂ ਪਿੱਛੇ ਦੋ ਛੋਟੇ ਛੋਟੇ ਬੱਚੇ ਜਿਨਾਂ ‘ਚ 6 ਸਾਲ ਦਾ ਪੁੱਤਰ ਅਤੇ 8 ਸਾਲਾਂ ਦੀ ਧੀ ਸ਼ਾਮਿਲ ਹੈ ਨੂੰ ਛੱਡ ਗਿਆ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹਰਜਿੰਦਰ ਸਿੰਘ ਕਲਸੀ ਦੀ ਪਤਨੀ ਵੀ ਇਸ ਵੇਲੇ ਸਦਮੇ ‘ਚ ਹੈ Harjinder Singh Kalsi is no more
ਇਸ ਦੁਖੀ ਦੀ ਘੜੀ ਦੇ ਵਿੱਚ ਦੂਰ ਦਰਾਡੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ

ਨੋਟ :- ਹਰਜਿੰਦਰ ਸਿੰਘ ਕਲਸੀ ਦੇ ਭੋਗ ਦੀਆਂ ਅੰਤਿਮ ਅਰਦਾਸਾਂ ਕੱਲ 21 ਫਰਵਰੀ ਨੂੰ ਗੁਰੂਦਵਾਰਾ ਸ਼੍ਰੀ ਕਲਗੀਧਰ ਸਿੰਘ ਸਭਾ ਸੈਕਟਰ 67, ਮੋਹਾਲੀ ਵਿਖੇ ਕਾਰਵਾਈਆਂ ਜਾਣਗੀਆਂ Harjinder Singh Kalsi is no more

Share post:

Subscribe

spot_imgspot_img

Popular

More like this
Related

ਪ੍ਰਧਾਨ ਮੰਤਰੀ ਆਵਾਸ ਯੋਜਨਾ ਸਬੰਧੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 8 ਜਨਵਰੀ ਨੂੰ ਲਗਾਇਆ ਜਾਵੇਗਾ ਕੈਂਪ : ਵਿਧਾਇਕ ਡਾ: ਅਜੇ ਗੁਪਤਾ

ਅੰਮ੍ਰਿਤਸਰ, 6 ਜਨਵਰੀ, 2025: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ...

ਜਲੰਧਰ ਦਿਹਾਤੀ ਪੁਲਿਸ ਨੇ ਬਲਾਚੌਰੀਆ ਅਤੇ ਕੌਸ਼ਲ ਗਿਰੋਹ ਦੇ ਮੁੱਖ ਸ਼ੂਟਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, 6 ਜਨਵਰੀ :    ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ...

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 6 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ...