ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਰੜ ਵਿਖੇ 50 ਬੈੱਡ ਦੇ ਜੱਚਾ-ਬੱਚਾ ਵਿੰਗ ਦਾ ਉਦਘਾਟਨ ਕੀਤਾ। 8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਇਹ ਵਿੰਗ ਮਾਹਰ ਡਾਕਟਰਾਂ ਤੇ ਨਰਸ ਸਟਾਫ਼ ਦੀ ਮਦਦ ਨਾਲ ਮਾਂ-ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਪੂਰੀ ਚੰਗੀ ਤਰ੍ਹਾਂ ਕਰਨਗੇ।Inauguration of Father-Child Hospital
ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਤੇ ਲਿਖਿਆ-ਖਰੜ ਵਿਖੇ 50 ਬੈੱਡ ਦੇ ਜੱਚਾ-ਬੱਚਾ ਵਿੰਗ ਦਾ ਉਦਘਾਟਨ ਕੀਤਾ…₹8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਇਹ ਵਿੰਗ ਮਾਹਰ ਡਾਕਟਰਾਂ ਤੇ ਨਰਸ ਸਟਾਫ਼ ਦੀ ਮਦਦ ਨਾਲ ਮਾਂ-ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਪੂਰੀ ਚੰਗੀ ਤਰ੍ਹਾਂ ਕਰਨਗੇ…Inauguration of Father-Child Hospital
ALSO READ :- ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਰਸਾਤ ਨਾਲ ਤਾਪਮਾਨ ’ਚ 2 ਡਿਗਰੀ ਗਿਰਾਵਟ, ਅੱਜ ਵੀ ਮੌਸਮ ਰਹੇਗਾ ਸੁਹਾਵਣਾ
ਅਜਿਹੇ ਹੋਰ ਕੇਂਦਰ ਪੂਰੇ ਪੰਜਾਬ ‘ਚ ਸਾਡੀ ਸਰਕਾਰ ਖੋਲ੍ਹਣ ਜਾ ਰਹੀ ਹੈ… ਪੰਜਾਬੀਆਂ ਦੀ ਸਿਹਤ ਤੇ ਸਾਂਭ-ਸੰਭਾਲ ਸਾਡੀਆਂ ਮੁੱਢਲੀਆਂ ਗਰੰਟੀਆਂ ਨੇ…ਜੋ ਅਸੀਂ ਨਿਭਾਉਣ ਲਈ ਪੂਰੇ ਵਚਨਬੱਧ ਹਾਂ…Inauguration of Father-Child Hospital