ਪੰਜਾਬ ਦੇ ਇਸ ਸ਼ਹਿਰ ‘ਚ ਹੋਈ Lawr.ence Bishnoi ਦੀ Interview, SIT ਨੇ ਹਾਈਕੋਰਟ ‘ਚ ਦਿੱਤੀ ਰਿਪੋਰਟ

ਪੰਜਾਬ ਦੇ ਇਸ ਸ਼ਹਿਰ 'ਚ ਹੋਈ Lawr.ence Bishnoi ਦੀ Interview, SIT ਨੇ ਹਾਈਕੋਰਟ 'ਚ ਦਿੱਤੀ ਰਿਪੋਰਟ

 Interview of Lawrence Bishnoi held in this city

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਖ ਸਾਜਿਸ਼ ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪਿਛਲੇ ਸਾਲ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਨੂੰ ਲੈਕੇ ਖਬਰ ਆਈ ਹੈ।Interview of Lawrence Bishnoi held in this city

ਦੱਸਿਆ ਜਾ ਰਿਹਾ ਕਿ ਲਾਰੈਂਸ ਦੀ ਪਹਿਲੀ ਇੰਟਰਵਿਊ ਖਰੜ CIA ਵਿਚ ਹੋਈ ਅਤੇ ਦੂਜੀ ਰਾਜਸਥਾਨ ਜੇਲ੍ਹ ਚ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ਹਾਈ ਕੋਰਟ ਵਿੱਚ ਸੁਣਵਾਈ ਜਾਰੀ ਹੈ।Interview of Lawrence Bishnoi held in this city

also read :- ਇਨ੍ਹਾਂ ਸੂਬਿਆਂ ਵਿਚ ਅੱਜ ਸਕੂਲ ਬੰਦ, ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

ਖ਼ਬਰ ਅਪਡੇਟ ਹੋ ਰਹੀ ਹੈ ਪੇਜ ਨੂੰ ਰੀਫਰੈਸ਼ ਕਰਦੇ ਰਹਿਣਾ…

[wpadcenter_ad id='4448' align='none']