Made the acting president of Punjabਪ੍ਰਿੰਸੀਪਲ ਬੁੱਧ ਰਾਮ (Principal Buddh Ram) ਨੂੰ ‘ਆਪ’ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਬੁੱਧ ਰਾਮ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।Made the acting president of Punjab
also read :- Monsoon ਨੂੰ ਲੈ ਕੇ ਖੁਸ਼ਖ਼ਬਰੀ, ਮੌਸਮ ਵਿਭਾਗ ਮੁਤਾਬਕ ਅੱਠ ਦਿਨਾਂ ਦੀ ਦੇਰੀ ਤੋਂ ਬਾਅਦ ਕੇਰਲ ਪਹੁੰਚਿਆ ਮੌਨਸੂਨ
ਉਧਰ, ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਆਖਿਆ ਹੈ-‘ਨਵੇਂ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ..ਉਮੀਦ ਹੈ ਕਿ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰੋਗੇ…Made the acting president of Punjab