ਮਿਆਂਮਾਰ-ਨੇਪਾਲ ਸਮੇਤ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ !

Many earthquake shocks felt in different places ਮਿਆਂਮਾਰ-ਨੇਪਾਲ ਸਮੇਤ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਮਿਆਂਮਾਰ ‘ਚ ਅੱਜ ਸਵੇਰੇ 6.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 4.3 ਦੱਸੀ ਜਾ ਰਹੀ ਹੈ।

ਭੂਚਾਲ ਦਾ ਕੇਂਦਰ ਮਿਆਂਮਾਰ ਵਿੱਚ ਜ਼ਮੀਨੀ ਸਤ੍ਹਾ ਤੋਂ 90 ਕਿਲੋਮੀਟਰ ਦੂਰ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਮਿਜ਼ੋਰਮ ਵਿੱਚ ਐਤਵਾਰ-ਸੋਮਵਾਰ ਰਾਤ 2:09 ਵਜੇ 3.5 ਤੀਬਰਤਾ ਦਾ ਭੂਚਾਲ ਆਇਆ।

ਮਿਆਂਮਾਰ-ਨੇਪਾਲ ਸਮੇਤ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਭੂਚਾਲ ਦੇ ਕਈ ਝਟਕੇ ਆਏ ਹਨ। ਮਿਆਂਮਾਰ ‘ਚ ਅੱਜ ਸਵੇਰੇ 6.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 4.3 ਦੱਸੀ ਜਾ ਰਹੀ ਹੈ।

READ ALSO : ਹੁੁਣ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਦੌੜੇਗੀ ਵੰਦੇ ਭਾਰਤ, ਮਹਿਜ 5 ਘੰਟੇ ‘ਚ ਪੂਰਾ ਕਰੇਗੀ ਸਫ਼ਰ, ਪੰਜਾਬ ਦੇ ਇਸ ਸ਼ਹਿਰ ‘ਚ ਨੂੰ ਵੀ ਮਿਲਿਆ

ਭੂਚਾਲ ਦਾ ਕੇਂਦਰ ਮਿਆਂਮਾਰ ਵਿੱਚ ਜ਼ਮੀਨੀ ਸਤ੍ਹਾ ਤੋਂ 90 ਕਿਲੋਮੀਟਰ ਦੂਰ ਸੀ। ਇਹ ਜਾਣਕਾਰੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ ਹੈ। ਮਿਜ਼ੋਰਮ ਵਿੱਚ ਐਤਵਾਰ-ਸੋਮਵਾਰ ਰਾਤ 2:09 ਵਜੇ 3.5 ਤੀਬਰਤਾ ਦਾ ਭੂਚਾਲ ਆਇਆ।

ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਸਵੇਰੇ 7.39 ਵਜੇ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ। ਇਸ ਭੂਚਾਲ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਬਾਗਮਤੀ ਅਤੇ ਗੰਡਕੀ ਰਾਜਾਂ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। Many earthquake shocks felt in different places

ਮੀਡੀਆ ਰਿਪੋਰਟਾਂ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਢਿੱਗਾਂ ਡਿੱਗਣ ਦੀਆਂ ਖਬਰਾਂ ਹਨ। ਰਿਪੋਰਟਾਂ ਅਨੁਸਾਰ ਕਾਠਮੰਡੂ ਤੋਂ 90 ਕਿਲੋਮੀਟਰ ਪੱਛਮ ਵਿੱਚ ਧਾਡਿੰਗ ਜ਼ਿਲ੍ਹੇ ਦੀ ਜਵਾਲਾਮੁਖੀ ਦੇਹਤ ਨਗਰਪਾਲਿਕਾ ਵਿੱਚ 20 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ 75 ਹੋਰ ਦਰਾਰ ਹੋ ਗਏ। ਸਵੇਰ ਦੇ ਭੂਚਾਲ ਤੋਂ ਬਾਅਦ, ਐਤਵਾਰ ਦੁਪਹਿਰ ਨੂੰ ਧਾਡਿੰਗ ਵਿੱਚ ਤਿੰਨ ਹੋਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ ‘ਤੇ ਚਾਰ ਤੋਂ ਵੱਧ ਮਾਪੀ ਗਈ।Many earthquake shocks felt in different places

[wpadcenter_ad id='4448' align='none']