ਮਸ਼ਹੂਰ ਯੂਟਿਊਬਰ ਅਤੇ ‘Motivational Speakers’ ਵਿਵੇਕ ਬਿੰਦਰਾ ‘ਤੇ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼, ਮਾਮਲਾ ਦਰਜ

Motivational speaker Vivek Bindra

Motivational speaker Vivek Bindra ਮਸ਼ਹੂਰ ਯੂਟਿਊਬਰ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ‘ਤੇ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਵਿਵੇਕ ਬਿੰਦਰਾ ਖਿਲਾਫ ਨੋਇਡਾ ਦੇ ਸੈਕਟਰ-126 ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਬਿੰਦਰਾ ਦੀ ਇਕ ਔਰਤ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਉਹ ਉਸ ਦੀ ਪਤਨੀ ਹੈ।

READ ALSO : 24 ਘੰਟਿਆਂ ‘ਚ ਕੋਰੋਨਾ ਦੇ 752 ਮਾਮਲੇ, 4 ਮੌਤਾਂ

ਜਿਸ ਨੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦੀ ਸ਼ਿਕਾਇਤ ਵਿਵੇਕ ਬਿੰਦਰਾ ਦੇ ਸਾਲੇ ਨੇ ਦਿੱਤੀ ਸੀ, ਜਿਸ ਵਿੱਚ 7 ਦਸੰਬਰ ਨੂੰ ਹੋਈ ਕੁੱਟਮਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਕਟਰ 126 ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ 14 ਦਸੰਬਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ।ਤੁਹਾਨੂੰ ਦੱਸ ਦੇਈਏ ਕਿ ਵਿਵੇਕ ਬਿੰਦਰਾ ਦਾ ਇਸੇ ਮਹੀਨੇ 6 ਦਸੰਬਰ ਨੂੰ ਵਿਆਹ ਹੋਇਆ ਸੀ। Motivational speaker Vivek Bindra

[wpadcenter_ad id='4448' align='none']