No fee on power of attorney. ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਨਿਯਮਾਂਵਲੀ ਵੀ ਪਾਸ ਕੀਤੀ ਗਈ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੱਡੇ ਫੈਸਲੇ ਲਏ ਗਏ ਹਨ।No fee on power of attorney.
ALSO READ :- ਗੁਰਬਾਣੀ ਪ੍ਰਸਾਰਣ ਫਰੀ ਕਿਉਂ ਨਹੀਂ, ਵਿਧਾਨ ਸਭਾ ‘ਚ ਐਕਟ ਲਿਆਵਾਂਗੇ: ਮਾਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ।
ਬਲੱਡ ਰਿਲੇਸ਼ਨ ‘ਚ ਪਾਵਰ ਆਫ ਅਟਾਰਨੀ ‘ਤੇ ਕੋਈ ਫੀਸ ਨਹੀਂ।No fee on power of attorney.