PUNJAB BJP
ਚੰਡੀਗੜ ()22/04/24
ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਕੇਸ਼ ਰਾਠੌਰ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਜਪਾ ਸਟੇਟ ਸੈੱਲ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ ।ਭਾਜਪਾ ਦੇ ਸੂਬਾ ਜਨਰਲ ਸਕੱਤਰ ਰਕੇਸ਼ ਰਾਠੌਰ ਨੇ ਚੰਡੀਗੜ ਤੋਂ ਜਾਰੀ ਪ੍ਰੈੱਸ ਨੋਟ ਰਾਹੀ ਦੱਸਿਆ ਕਿ ਸਟੇਟ ਸੈੱਲ ਦੇ ਦਫ਼ਤਰ ਸਕੱਤਰ ਦੇ ਤੌਰ ਤੇ ਸਵਾਤੀ ਅਰੋੜਾ ( ਲੁਧਿਆਣਾ )ਤੇ ਰਮਨਦੀਪ ਬਜਾਜ ( ਫ਼ਿਰੋਜ਼ਪੁਰ) ,ਸਟੇਟ ਸੈੱਲ ਸਹਿ ਕੋਆਰਡੀਨੇਟਰ ਲੋਕ ਸਭਾ ,ਭਾਰਤ ਭੂਸ਼ਨ ਬਿੰਟਾ ਨੂੰ ਲੋਕ ਸਭਾ ਹਲਕਾ (ਬਠਿੰਡਾ),ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੂੰ (ਸੰਗਰੂਰ)ਪੀਕੇਐਸ ਭਾਰਦਵਾਜ(ਫਤਹਿਗੜ ਸਾਹਿਬ) ,ਸੰਨੀ ਸ਼ਰਮਾ(ਜਲੰਧਰ) ,ਸੁਭਾਸ ਡਾਵਰ (ਲੁਧਿਆਣਾ )ਕਮੇਸ਼ਵਰ ਘੁੰਬਰ (ਫਿਰੋਜਪੁਰ) ਅਮਨ ਐਰੀ( ਅੰਮ੍ਰਿਤਸਰ ) ਰੋਹਿਤ ਸ਼ਰਮਾ (ਆਨੰਦਪੁਰ ਸਾਹਿਬ )ਭਾਰਤ ਭੂਸਨ ਬਾਂਸਲ (ਫਰੀਦਕੋਟ )ਅਰੁਣ ਗੋਸਾਈ (ਗੁਰਦਾਸਪੁਰ )ਸ਼ਮਸ਼ੇਰ ਸਿੰਘ ਰੰਧਾਵਾ (ਖਡੂਰ ਸਾਹਿਬ )ਸੁਰਿਦਰਪਾਲ ਸਿੰਘ (ਪਟਿਆਲ਼ਾ )ਤੇ ਸਾਚਿਨ ਬੱਸੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਨਿਯੁਕਤ ਕੀਤਾ ਗਿਆ ਹੈ ।
READ ALSO : ਸਵੀਪ ਟੀਮ ਵੱਲੋਂ ਵਿਸ਼ਵ ਧਰਤ ਦਿਵਸ ਮੌਕੇ ਵਾਤਾਵਰਨ ਸੰਭਾਲ ਅਤੇ ਵੋਟਰ ਜਾਗਰੂਕਤਾ ਸਮਾਗਮ ਆਯੋਜਿਤ
PUNJAB BJP