PUNJAB NEWS
ਭਾਨਾ ਸਿੱਧੂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆ ਨਜ਼ਰ ਆ ਰਹੀਆਂ ਨੇ ,ਦੱਸ ਦੇਈਏ ਕਿ ਭਾਨਾ ਸਿੱਧੂ ਤੇ ਇਕ ਹੋਰ ਕੇਸ ਦਰਜ ਕੀਤਾ ਗਿਆ । ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਉਪਰ ਤਿੰਨ ਮਾਮਲੇ ਦਰਜ ਹੋ ਚੁੱਕੇ ਨੇ , ਤੇ ਹੁਣ ਇਕ ਹੋਰ ਇਮੀਗ੍ਰੇਸ਼ਨ ਏਜੰਟ ਦੇ ਵੱਲੋਂ ਭਾਨੇ ਸਿੱਧੂ ਦੇ ਉਪਰ ਮਾਮਲਾ ਦਰਜ ਕਰਵਾਇਆਂ ਗਿਆ ਹੈ
ਕਿੰਦਰਬੀਰ ਇਮੀਗ੍ਰੇਸ਼ਨ ਏਜੰਟ ਦੇ ਵੱਲੋ ਇਹ ਮਾਮਲਾ ਦਰਜ ਕਰਵਾਇਆ ਗਿਆ
ਏਜੰਟ ਦਾ ਕਹਿਣਾ ਹੈ ਭਾਨਾ ਸਿੱਧੂ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਪੈਸਿਆਂ ਦੀ ਮੰਗ ਕਰਦਾ ਸੀ
READ ALSO:ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਕੀਤਾ ਜਾਵੇ ਮੁਕੰਮਲ : ਡਿਪਟੀ ਕਮਿਸ਼ਨਰ
ਇਹ ਮਾਮਲਾ ਨਵੰਬਰ 2023 ਦਾ ਦੱਸਿਆਂ ਜਾਂ ਰਿਹਾ , ਇਸਦੇ ਨਾਲ ਹੀ ਦੱਸ ਦੇਈਏ ਕਿ ਭਾਨੇ ਸਿੱਧੂ ਦੇ ਭਰਾ ਦੇ ਉਪਰ ਵੀ ਪਰਚਾ ਦਰਜ ਕੀਤਾ ਗਿਆ
PUNJAB NEWS