Thursday, December 26, 2024

ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ,ਅਭਿਨੇਤਾ ਦੀ ਹੋਈ ਐਂਜੀਓਪਲਾਸਟੀ..

Date:

Shreyas Talpade Heart Attack:ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਵੀਰਵਾਰ ਨੂੰਉਹ ਮੁੰਬਈ ਵਿਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੇ ਤੇ ਘਰ ਪਹੁੰਚਦੇ ਹੀ ਉਹ ਡਿੱਗ ਗਏ। ਉਸ ਦੀ ਪਤਨੀ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਏਂਜਿਓਪਲਾਸਿਟੀ ਦੇ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ।

ਹਸਪਤਾਲ ਦੀ ਟੀਮ ਨੇ ਦੱਸਿਆ ਕਿ ਉਹ ਫਿਲਹਾਲ ਆਈਸੀਯੂ ਵਿਚ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਜਾਣਕਾਰੀ ਮੁਤਾਬਕ ਸ਼੍ਰੇਅਸ ਤਲਪੜੇ ਨੇ ਪੂਰੇ ਦਿਨ ਸ਼ੂਟਿੰਗ ਕੀਤੀ, ਉਹ ਬਿਲਕੁਲ ਠੀਕ ਸਨ ਤੇ ਸੈੱਟ ‘ਤੇ ਸਾਰਿਆਂ ਨਾਲ ਮਜ਼ਾਕ ਵੀ ਕਰ ਰਹੇ ਸਨ। ਉਨ੍ਹਾਂ ਨੇ ਅਜਿਹੇ ਸੀਨ ਵੀ ਸ਼ੂਟ ਕੀਤਾ ਜਿਨ੍ਹਾਂ ਵਿਚ ਥੋੜ੍ਹਾ ਐਕਸ਼ਨ ਸੀ।ਸ਼ੂਟਿੰਗ ਖਤਮ ਕਰਨ ਦੇ ਬਾਅਦ ਉਹ ਘਰ ਵਾਪਸ ਗਏ ਤੇ ਪਤਨੀ ਨੂੰ ਕਿਹਾ ਕਿ ਮੈਨੂੰ ਆਪਣੀ ਸਿਹਤ ਠੀਕ ਨਹੀਂ ਲੱਗ ਰਹੀ।

READ ALSO:ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਇਆ ਲਾਰੈਂਸ ਦਾ ਇੰਟਰਵਿਊ: ADGP ਜੇਲ੍ਹ ਦਾ ਹਾਈਕੋਰਟ ‘ਚ ਜਵਾਬ

ਸ਼੍ਰੇਅਸ ਦੀ ਪਤਨੀ ਉਨ੍ਹਾਂ ਨੂੰ ਹਸਪਤਾਲ ਲਿਜਾ ਰਹੀ ਸੀ ਕਿ ਉਹ ਰਸਤੇ ਵਿਚ ਹੀ ਡਿੱਗ ਗਏ। ਇਸ ਦੇ ਬਾਅਦ ਹਸਪਤਾਲ ਪਹੁੰਚਣ ‘ਤੇ ਅਭਿਨੇਤਾ ਨੂੰ ਦਿਲ ਦਾ ਦੌਰਾ ਪੈਣ ਦਾ ਪਤਾ ਲੱਗਾ। ਤਲਪੜੇ ਦੀ ਏਂਜੀਓਪਲਾਸਿਟੀ ਕੀਤੀ ਗਈ ਤੇ ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।

Shreyas Talpade Heart Attack

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...