ਪਿੰਡ ਗਿੱਲ ਵਰਲਡ ਸਪੋਰਟਸ ਕਲੱਬ ਵੱਲੋਂ ਮਿਤੀ 17,18,19 ਮਾਰਚ ਨੂੰ ਕਬੱਡੀ ,ਫੁਟਵਾਲ ,ਵਾਲੀਬਾਲ ਦਾ ਖੇਡ ਮੇਲਾ ਕਰਵਾਇਆ ਜਾ ਰਿਹਾ ਸੀ ਜੋ ਕਿ ਮੀਂਹ ਆਉਣ ਕਾਰਨ ਖੇਡਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ ਕਿਉਂਕਿ ਗਰਾਊਂਡ ਗਿੱਲੇ ਹੋਣ ਕਰਕੇ ਖਿਡਾਰੀਆਂ ਦੇ ਸੱਟ ਵਗੈਰਾ ਲੱਗ ਸਕਦੀ ਸੀ ਜਿਸ ਕਰਕੇ ਸਾਰੀ ਵਰਲਡ ਸਪੋਰਟਸ ਦੀ ਕਮੇਟੀ ਅਤੇ ਨਗਰ ਨਿਵਾਸੀਆਂ ਦੀ ਸਲਾਹ ਨਾਲ ਖੇਡਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ ਸਾਰੇ ਖਿਡਾਰੀ ਨੋਟ ਕਰ ਲੈਣ ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਵੀ ਤਰੀਕਾ ਹੋਣਗੀਆਂ ਅਖਬਾਰਾਂ ਅਤੇ ਮੀਡੀਆ ਰਾਹੀ ਦੱਸੀਆਂ ਜਾਣਗੀਆਂ
Also Read : ਕੁੰਡਲੀ ਅੱਜ: 17 ਮਾਰਚ, 2023 ਲਈ ਜੋਤਸ਼ੀ ਭਵਿੱਖਬਾਣੀ