Saturday, December 28, 2024

ਵੱਡਾ ਹਾਦਸਾ : ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ

Date:

 The helicopter was the victim of an accident
ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇਕ ਹੈਲੀਕਾਪਟਰ ਸ਼ਨੀਵਾਰ ਦੁਪਹਿਰ ਪੁਣੇ ਦੀ ਮੁਲਸ਼ੀ ਤਹਿਸੀਲ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਸੰਬੰਧ ‘ਚ ਇਕ ਅਧਿਕਾਰੀ ਨੇ ਦੱਸਿਆ ਕਿ ਪੌਡ ਨੇੜੇ ਹੋਏ ਹਾਦਸੇ ‘ਚ ਸਾਰੇ 4 ਲੋਕ ਬਚ ਗਏ ਹਨ। ਹਾਲਾਂਕਿ ਉਹ ਜ਼ਖ਼ਮੀ ਹੋ ਗਏ। The helicopter was the victim of an accident

also read :- ਘਰ ਅੰਦਰ ਵੜ ਕੇ ਹਮਲਾਵਰਾਂ ਨੇ NRI ਨੂੰ ਮਾਰੀਆਂ ਤਿੰਨ ਗੋਲੀਆਂ

ਮੀਡੀਆ ਰਿਪੋਰਟ ਅਨੁਸਾਰ ਹਾਦਸਾ ਪੁਣੇ ਦੇ ਅਜਿਹੇ ਇਲਾਕੇ ‘ਚ ਹੋਇਆ ਹੈ, ਜਿੱਥੇ ਜ਼ਿਆਦਾ ਮੀਂਹ ਪੈਂਦਾ ਹੈ। ਫਿਲਹਾਲ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ,”ਹੈਲੀਕਾਪਟਰ ਦੇ ਕੈਪਟਨ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਹੋਰ 3 ਦੀ ਹਾਲਤ ਸਥਿਰ ਹੈ। ਹੈਲੀਕਾਪਟਰ ਗਲੋਬਲ ਵੈਕਟਰਾ ਕੰਪਨੀ ਦਾ ਸੀ। The helicopter was the victim of an accident

Share post:

Subscribe

spot_imgspot_img

Popular

More like this
Related