Timur’s Birthday Celebration
ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਬੇਬੋ ਕਰੀਨਾ ਕਪੂਰ ਦਾ ਵੱਡਾ ਲਾਡਲਾ ਪੁੱਤਰ ਤੈਮੂਰ ਅਲੀ ਖ਼ਾਨ 7 ਸਾਲ ਦਾ ਹੋ ਗਿਆ ਹੈ।
ਤੈਮੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ
ਉਥੇ ਹੀ ਤੈਮੂਰ ਦੀ ਭੂਆ ਸੋਹਾ ਅਲੀ ਖ਼ਾਨ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ,
ਜਿਨ੍ਹਾਂ ‘ਚੋਂ ਤੈਮੂਰ ਅਲੀ ਖ਼ਾਨ ਬਰਥਡੇ ‘ਤੇ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ:ਕੁਰੂਕਸ਼ੇਤਰ ‘ਚ ਰੰਜਿਸ਼ ਕਾਰਨ ਸ਼ਰਾਬ ਦੇ ਠੇਕੇਦਾਰ ‘ਤੇ ਫਾਇਰਿੰਗ
Timur’s Birthday Celebration