Thursday, December 26, 2024

‘ਰਾਕ ਐਨ ਰੋਲ’ ਦੀ ਰਾਣੀ ਟੀਨਾ ਟਰਨਰ ਦਾ ਦਿਹਾਂਤ, ਅਰਬਾਜ਼ ਖ਼ਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ

Date:

ਰਾਕ ਐਨ ਰੋਲ’ ਦੀ ਰਾਣੀ ਵਜੋਂ ਜਾਣੀ ਜਾਂਦੀ ਟੀਨਾ ਟਰਨਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ। 83 ਸਾਲਾ ਟੀਨਾ ਟਰਨਰ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਈ ਮਸ਼ਹੂਰ ਹਸਤੀਆਂ ਸਦਮੇ ‘ਚ ਹਨ।Tina Turner passes away

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਨੇ ਟੀਨਾ ਟਰਨਰ ਦੀ ਮੌਤ ‘ਤੇ ਸੋਗ ਜਤਾਉਂਦਿਆਂ ਸੋਸ਼ਲ ਮੀਡੀਆ ‘ਤੇ ਮਰਹੂਮ ਗਾਇਕ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਅਰਬਾਜ਼ ਖ਼ਾਨ ਨੇ ਕੈਪਸ਼ਨ ‘ਚ ਲਿਖਿਆ, ”RIP ਟੀਨਾ ਟਰਨਰ।” ਇਸ ਦੇ ਨਾਲ ਹੀ ਅਰਬਾਜ਼ ਖ਼ਾਨ ਨੇ ਟੁੱਟੇ ਦਿਲ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ।Tina Turner passes away

also read :- ਮੁੱਖ ਮੰਤਰੀ ਭਗਵੰਤ ਮਾਨ ਨੇ ’12ਵੀ ਜਮਾਤ ‘ਚ ਅੱਵਲ ਆਏ ਵਿੱਦਿਆਰਥਿਆ ਲਈ ਕੀਤੇ ਵੱਡੇ ਐਲਾਨ

ਖ਼ਬਰਾਂ ਮੁਤਾਬਕ, ਬੁੱਧਵਾਰ ਟੀਨਾ ਟਰਨਰ ਦੇ ਪ੍ਰਚਾਰਕ ਬਰਨਾਰਡ ਡੋਹਰਟੀ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤ, ਜਿਸ ‘ਚ ਕਿਹਾ ਗਿਆ ”ਰਾਕ ਐਨ ਰੋਲ’ ਦੀ ਰਾਣੀ ਦਾ ਅੱਜ 83 ਸਾਲ ਦੀ ਉਮਰ ‘ਚ ਸਵਿਟਜ਼ਰਲੈਂਡ ਦੇ ਜ਼ਿਊਰਿਖ ਨੇੜੇ ਕੁਸਨਾਚਟ ਸਥਿਤ ਆਪਣੇ ਘਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਦੁਨੀਆ ਨੇ ਇਕ ਮਹਾਨ ਸੰਗੀਤਕਾਰ ਅਤੇ ਰੋਲ ਮਾਡਲ ਨੂੰ ਗੁਆ ਦਿੱਤਾ ਹੈ।Tina Turner passes away”

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...