Saturday, December 28, 2024

ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..

Date:

ਸਿਹਤਮੰਦ ਰਹਿਣ ਲਈ

ਤੁਹਾਨੂੰ ਸਿਹਤਮੰਦ ਕਰਨਾ ਕਦੇ ਵੀ ਅੰਗਰੇਜ਼ੀ ਦਵਾਈਆਂ ਦਾ ਟੀਚਾ ਨਹੀਂ ਹੈ..
ਤੇ ਅੰਗਰੇਜ਼ੀ Tips To stay healthy
ਦਵਾਈਆਂ ਤੁਹਾਨੂੰ ਕਦੇ ਵੀ ਸਿਹਤਮੰਦ ਨਹੀਂ ਕਰ ਸਕਦੀਆਂ…
MBBS
ਡਾਕਟਰ ਆਪਣੇ ਪਰਿਵਾਰ ਦਾ ਇਲਾਜ਼ ਵੀ ਆਯੁਰਵੈਦਿਕ ਦਵਾਈਆਂ ਨਾਲ ਹੀ ਕਰਦੇ ਹਨ,
ਫੇਰ ਅਸੀਂ ਕਿਉਂ????

ਅੰਗਰੇਜ਼ੀ ਦਵਾਈ ਲੈਣ ਵੇਲੇ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਅੰਗਰੇਜ਼ੀ ਦਵਾਈਆਂ ਵਾਲ਼ੀਆਂ ਕੰਪਨੀਆਂ ਤੇ ਉਹਨਾਂ ਦੇ ਵਿਗਿਆਨੀ ਕਿਸੇ ਵੀ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਦਿੰਦੇ ਸਗੋਂ ਉਹ ਤੁਹਾਨੂੰ ਆਪਣਾ ਪੱਕਾ ਗਾਹਕ ਬਣਾਉਂਦੇ ਨੇ..
ਮਤਲਬ ਉਹ ਤੁਹਾਨੂੰ ਰੋਜ਼ਾਨਾ ਦੀ ਦਵਾਈ ਤੇ ਲਗਾ ਕੇ ਸਿਰਫ ਬੀਮਾਰੀ ਜਾਂ ਤਕਲੀਫ਼ ਦੀ ਮੈਨੇਜਮੈਟ ਕਰਦੇ ਨੇ ਬੱਸ…
ਜਿੰਨਾ ਚਿਰ ਤੁਸੀ ਉਹਨਾਂ ਦੀ ਦਵਾਈ ਲੈਂਦੇ ਰਹੋਗੇ ਉਹਨਾਂ ਦਾ ਮੈਨੇਮੈਂਟ ਚਲਦਾ ਰਹੇਗਾ
..
ਪਰ ਆਯੁਰਵੈਦਿਕ ਦਵਾਈਆਂ ਵਿਚ ਅਜਿਹਾ ਨਹੀਂ ਹੁੰਦਾ
ਇਹ ਬਿਮਾਰੀ ਆਉਣ ਤੋ ਪਹਿਲਾ ਹੀ ਬਿਮਾਰੀ ਖਤਮ ਕਰ ਦਿੰਦਾ ਹੈ Tips To stay healthy
(ਗੁਰਦੇਵ ਸਿੰਘ ਫਾਰਮੈਸੀ ਵਾਲ਼ੇ)

ਹਰ ਬੀਮਾਰੀ ਤੁਹਾਡੇ ਪੇਟ ਤੋ ਸ਼ੁਰੂ ਹੁੰਦੀ ਹੈ ਸੋ ਅੱਜ ਹੀ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਬਦਲੋ..

ਖਾਣ ਪੀਣ ਵਿੱਚ ਕੈਲੋਰੀ ਚੈੱਕ ਕਰਨ ਦੀ ਜਗਾਹ
ਉਸ ਵਿੱਚ ਕੈਮੀਕਲ ਕਿੰਨੇ ਨੇ ਚੈੱਕ ਕਰਨ ਦੀ ਆਦਤ ਪਾਉ..
ਵਾਹ ਲੱਗਦੀ ਕੈਮੀਕਲ ਵਾਲ਼ੀਆਂ ਚੀਜ਼ਾਂ ਤੋ ਦੂਰ ਰਹੋ..
ਕੈਮੀਕਲ ਹੀ ਤੁਹਾਨੂੰ ਬੀਮਾਰ ਕਰਦੇ ਨੇ..
ਤੁਹਾਡੇ ਖਾਣ ਪੀਣ ਵਿੱਚ ਕੁਝ ਬੇਸਿਕ ਰੋਜ਼ਾਨਾ ਵਰਤੋਂ ਵਾਲ਼ੀਆਂ ਚੀਜ਼ਾਂ ਨੇ ਜੋ ਜ਼ਹਿਰੀਲੀਆਂ ਨੇ ਤੇ ਤਕਰੀਬਨ ਹਰ ਬੀਮਾਰੀ ਇਹਨਾਂ ਤੋ ਹੀ ਸ਼ੁਰੂ ਹੁੰਦੀ ਹੈ..

ਚੀਨੀ , ਮੈਦਾ,ਥੈਲੀ ਵਾਲਾ ਦੁੱਧ, ਬਜ਼ਾਰ ਦਾ ਆਟਾ, ਆਇਉਡਿਨ ਵਾਲਾ ਲੂਣ, ਰਿਫਾਇੰਡ ਤੇਲ ਇਹ ਸਭ ਬਹੁਤ ਖ਼ਤਰਨਾਕ ਕੈਮੀਕਲਾਂ ਨਾਲ ਭਰਪੂਰ ਨੇ.. ਇਹ ਬਿਲਕੁਲ ਬੰਦ ਕਰ ਦਿਉ ..

ਖਾਣਾ ਕੀ ਹੈ
ਕਣਕ ਦਾ ਆਟਾ ਘੱਟ ਕਰ ਦਿਉ ਉਹਦੀ ਜਗਾਹ ਹੋਰ ਅਨਾਜਾਂ ਦਾ ਆਟਾ ਰਲਾ ਕੇ ਖਾਉ_ Refind , ਡਾਲਡਾ ਦੀ ਜਗ੍ਹਾ ਕੁਦਰਤੀ ਤੇਲ ,ਘਿਉ ਮੱਖਣ ਖਾਉ_
ਚਿੱਟੇ ਲੂਣ ਦੀ ਜਗਾਹ ਕਾਲਾ ਲੂਣ, ਸੇਂਧਾ ਲੂਣ, ਪਹਾੜੀ ਡਲੇ ਵਾਲਾ ਲੂਣ ਖਾਉ,
ਚੀਨੀ ਨਾ ਖਾਓ ਚੀਨੀ ਦਾ ਨਾਮ ਹੀ ਸ਼ੂਗਰ ਹੈ ,ਤੇ ਅਜਕਲ ਸ਼ੂਗਰ ਸ਼ੁਗਰ ਹੋਈ ਪਈ ਹੈ,Tips To stay healthy
ਵਧੀਆ ਗੁੜ ਸ਼ੱਕਰ ਖਾਉ..
ਫਲ,ਸਬਜ਼ੀਆਂ ਖਾਉ_ ਫਿਲਟਰ ਦਾ ਪਾਣੀ ਨਾ ਪੀਓ ਪਾਣੀ ਘੜੇ ਦਾ ਹੀ ਪੀਓ_
ਮੈਦਾ ਤੇ ਉਸ ਤੋਂ ਬਣੀਆਂ ਹੋਇਆ ਚੀਜ਼ਾ ਨਾ ਖਾਓ__
Banana shake (ਕੇਲੇ ਦੁੱਧ ਦਾ ਮੇਲ) ਕਦੀ ਨਾ ਪੀਓ

ਤੇ ਤਿੰਨ ਮਹੀਨਿਆਂ ਵਿੱਚ ਚਮਤਕਾਰ ਤੁਹਾਡੇ ਸਾਹਮਣੇ ਹੋਵੇਗਾ…


ਗੁਰਦੇਵ ਸਿੰਘ

Share post:

Subscribe

spot_imgspot_img

Popular

More like this
Related

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Dr Manmohan Singh Memorial  ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (27...

ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ – ਧਾਲੀਵਾਲ 

ਅੰਮ੍ਰਿਤਸਰ, 28 ਦਸੰਬਰ 2024--- ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ...

ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ

ਚੰਡੀਗੜ੍ਹ, 28 ਦਸੰਬਰ: ਖੇਤੀਬਾੜੀ ਸੈਕਟਰ ਨੂੰ ਹੋਰ ਖੁਸ਼ਹਾਲ ਬਣਾਉਣ ਅਤੇ...