University Sex Scandal ਪਾਕਿਸਤਾਨ ਦੀ ਇਕ ਯੂਨੀਵਰਸਿਟੀ ਤੋ ਰੋਗਟੇ ਖੜ੍ਹੇ ਕਰ ਦੇਣ ਵਾਲੀ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੈਕਸ ਰੈਕਟ ਵੀ ਕਿਹਾ ਜਾ ਰਿਹਾ ਹੈ। ਕਈ ਅਸ਼ਲੀਲ ਵਿਡਿਓ ਸਾਹਮਣੇ ਆਉਂਣ ਤੋ ਬਾਅਦ ਲੱਗ ਰਿਹਾ ਹੈ। ਇਹ ਗੰਦਾ ਖੇਲ ਕਈ ਸਾਲਾਂ ਤੋ ਚੱਲ ਰਿਹਾ ਸੀ।
ਜੀ ਹਾਂ। ਅਸੀ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਬਹਾਵਲਪੁਰ ‘ਚ ਸਥਿਤ ਇਸਲਾਮੀਆ ਯੂਨੀਵਰਸਿਟੀ ਦੀ ਮੀਡੀਆ ਰਿਪੋਰਟਸ ਅਨੁਸਾਰ ਯੂਨੀਵਰਸਿਟੀ ਦਾ ਚੀਫ਼ ਸੁਰੱਖਿਆ ਅਫਸਰ ਇਜਾਜ ਸ਼ਾਹ ਜੋ ਕੀ ਪਾਕਿਸਤਾਨੀ ਫ਼ੋਜ ਦਾ ਵੱਡਾ ਅਧਿਕਾਰੀ ਵੀ ਰਹਿ ਚੁੱਕਾ ਹੈ। ਹੀ ਇਸ ਮਾਮਲੇ ਦਾ ਮੁੱਖ ਆਰੋਪੀ ਹੈ।
ਇਹ ਵੀ ਪੜ੍ਹੋਂ: ਮਨੀਪੁਰ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ਕਰੇਗਾ ਸੁਣਵਾਈ
ਪੁਲਿਸ ਅਨੁਸਾਰ ਆਰੋਪੀ ਇਜਾਜ ਵਿਦਿਆਰਥਣਾ ਨੂੰ ਯੂਨੀਵਰਸਿਟੀ ਦੇ ਸਟਾਫ ਨਾਲ ਮਿਲੀ ਭੁਗਤ ਰਾਂਹੀ ਇਮਤਿਹਾਨ ਪਾਸ ਕਰਵਾਉਂਣ ਅਤੇ ਵਾਧੂ ਨੰਬਰਾਂ ਦੇ ਲਾਲਚ ਵਿਚ ਪਹਿਲਾ ਨਿੱਜੀ ਪਾਰਟੀਆਂ ‘ਚ ਬੁਲਾਉਂਦਾ ਸੀ। ਜਿੱਥੇ ਵਿਦਿਆਰਥਣਾ ਨੂੰ ਚੋਰੀ ਨਸ਼ਿਲੇ ਪਦਾਰਥ ਦਿੱਤੇ ਜਾਂਦੇ ਸਨ। ਅਤੇ ਫਿਰ ਨਸ਼ੇ ਦੀ ਹਾਲਤ ਵਿਚ ਉਨ੍ਹਾਂ ਦੇ ਅਸ਼ਲੀਲ ਵਿਡਿਓ ਰਿਕਾਰਡ ਕਰ ਲਏ ਜਾਂਦੇ ਸਨ।University Sex Scandal
ਇਹਨਾਂ ਅਸ਼ਲੀਲ ਵਿਡਿਓ ਦੀ ਵਰਤੋ ਬਾਅਦ ਵਿਚ ਵਿਦਿਆਰਥਣਾ ਨੂੰ ਇਸ ਸੈਕਸ ਰੈਕਟ ਵਿਚ ਸ਼ਾਮਿਲ ਕਰਵਾਉਂਣ ਅਤੇ ਸ਼ਰੀਰਕ ਸ਼ੋਸ਼ਣ ਕਰਨ ਲਈ ਕੀਤੀ ਜਾਂਦੀ ਸੀ।ਪੀੜਤਾਂ ਵਿਚ ਵਿਦਿਆਰਥਣਾ ਦੇ ਨਾਲ ਕੁੱਝ ਸਹਾਇਕ ਪ੍ਰੋਫੈਸਰਾਂ ਵੀ ਸ਼ਾਮਿਲ ਹੋ ਸਕਦੀਆ ਹਨ।
ਮੀਡੀਆ ਰਿਪੋਰਟ ਅਨੁਸਾਰ 5500 ਦੇ ਕਰੀਬ ਅਸ਼ਲੀਲ ਵਿਡਿਓ, Whatsapp ਚੈਟ ਦੇ ਨਾਲ ਨਾਲ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ।University Sex Scandalਫ਼ਿਲਹਾਲ ਮਾਮਲੇ ਦੀ ਜਾਂਚ ਸਪੈਸ਼ਲ ਕਰਾਈਮ ਯੂਨੀਟ ਕਰ ਰਹੀ ਹੈ।ਇਸ ਰੈਕਟ ਵਿਚ ਯੂਨੀਵਰਸਿਟੀ ਦੇ ਹੋਰ ਕਰਮਚਾਰੀ ਅਤੇ ਪ੍ਰੋਫੈਸਰ ਵੀ ਹੋ ਸ਼ਾਮਿਲ ਹੋ ਸਕਦੇ ਹਨ। ਦਿੱਸੀਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ 3 ਗ੍ਰਿਫਤਾਰੀਆਂ ਵੀ ਹੋਈਆ ਹਨ।University Sex Scandal