Vande Bharat on Fire ਭਾਰਤ ‘ਚ ਬੰਦੇ-ਭਾਰਤ ਰੇਲ ਜਿਥੇ ਆਪਣੀਆਂ ਖ਼ੂਬੀਆਂ ਕਾਰਨ ਸੁਰਖ਼ੀਆਂ ਵਿਚ ਆਈ ਉੱਥੇ ਹੀ ਇਹ ਲਗਾਤਾਰ ਆਪਣੀਆਂ ਦੁਰਘਟਨਾਵਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅੱਜ ਤੜਕੇ ਕਰੀਬ ਅੱਠ ਵੱਜੇ ਰਾਣੀ-ਕਮਲਾਵਤੀ ਤੋਂ ਨਿਜ਼ਾਮੂਦੀਨ ਜਾ ਰਹੀ ਬੰਦੇ ਭਾਰਤ ਲਾਟ ਦਾ ਸ਼ਿਕਾਰ ਹੋ ਗਈ,
20171 ਬੰਦੇ-ਭਾਰਤ ਸੋਮਵਾਰ ਸਵੇਰੇ ਰਾਣੀ-ਕਮਲਾਵਤੀ ਤੋਂ ਰਵਾਨਾ ਹੋਈ ਬੀਨਾ ਰੇਲਵੇ ਸਟੇਸ਼ਨ ਤੋਂ ਪਹਿਲਾ ਕੁਰਵਈ-ਕੁਥੇਰਾ ‘ਚ ਟਰੇਨ ਦੇ ਕੋਚ ਨੂੰ C-14 ‘ਚ ਅੱਗ ਲੱਗ ਗਈ ਜਿਸ ਦੌਰਾਨ ਕੋਚ ਵਿਚ ਕਰੀਬ 36 ਯਾਤਰੀ ਸਨ। ਅਤੇ ਸਵੇਰੇ ਤੜਕੇ ਕਰੀਬ 7 ਵਜੇੇ ਰੇਲ ਵਿਚੋਂ ਯਾਤਰੀਆਂ ਨੂੰ ਸੁਰੱਖੀਅਤ ਬਾਹਰ ਕੱਡਿਆ ਗਿਆ ਅਤੇ 8 ਵਜੇ ਤੱਕ ਅਗ ਦੇ ਉਤੇ ਕਾਬੂ ਪਾ ਲਿਆ ਗਿਆ।Vande Bharat on Fire
ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਚ ਤਣਾਅ ਜਾਰੀ ਹੁਣ ਚੁਕਿਆ ਇਹ ਕਦਮ ਜਾਣੋਂ
ਕਈ VIP ਵੀ ਸਨ ਸਵਾਰ
ਬੰਦੇ-ਭਾਰਤ ਰੇਲ ‘ਚ ਕਾਂਗਰਸ ਨੇਤਾ ਅਜੇ ਸਿੰਘ ਸਮੇਤ IAS ਅਵੀਨਾਸ਼ ਲਵਾਨੀਆ ਸਮੇਤ ਕਈ ਹੋਰ VIP ਵੀ ਸਫਰ ਕਰ ਰਹੇ ਸਨ।