Thursday, January 2, 2025

ਸਰਕਾਰੀ ਮੈਡੀਕਡ ਕਾਲਜ ਵੱਲੋਂ 15 ਮਾਰਚ 24 ਨੂੰ ਕਰਵਾਈ ਜਾਵੇਗੀ ਵਰਕਸ਼ਾਪ

Date:

ਅੰਮਿਤ੍ਰਸਰ 11 ਮਾਰਚ 2024– ਸਰਕਾਰੀ ਮੈਡੀਕਡ ਕਾਲਜ ਦੇ ਨੱਕ, ਕੰਨ, ਗਲਾ ਵਿਭਾਗ ਵੱਲੋਂ ਮਿਤੀ 15 ਮਾਰਚ 2024 ਨੂੰ ਵਰਕਸ਼ਾਪ ਕਰਵਾਈ ਜਾ ਰਹੀ ਹੈ ਅਤੇ ਮਿਤੀ 16 ਮਾਰਚ 2024 ਨੂੰ ਸਾਰੇ ਭਾਰਤ  ਤੋਂ ਆਏ ਮਾਹਿਰ ਡਾਕਟਰਾਂ ਵੱਲੋਂ ਸਰਜਰੀ ਦੀਆ ਨਵੀਨਤਮ  ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਮਿਤੀ 17 ਮਾਰਚ 2024 ਨੂੰ ਇਸ ਵਿਸ਼ੇ ਦੇ ਸੀਨੀਅਰ ਡਾਕਟਰਾਂ ਵੱਲੋਂ ਪੱਤਰ ਪੜੇ ਜਾਣਗੇ ਅਤੇ ਵਿਦਿਆਰਥੀ ਡਾਕਟਰਾਂ ਦੇ ਕੁਵਿਜ ਮੁਕਾਬਲੇ ਵੀ ਹੋਣਗੇ।

                ਬੁਲਾਰੇ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ ਸਾਰੇ ਭਾਰਤ ਅਤੇ ਵਿਦੇਸ਼ਾਂ ਤੋਂ ਮਾਹਿਰ ਅਤੇ ਡੇਲੀਗੇਟ ਪਹੁੰਚ ਰਹੇ ਹਨ ਜ਼ੋ ਡਾਕਟਰੀ ਵਿੱਦਿਆ ਦੇ  ਪ੍ਰਸਾਰ ਅਤੇ ਪ੍ਰਚਾਰ ਹਿਤ ਤਜਰਬੇੇ ਸਾਂਝੇ ਕਰਨਗੇ। ਸਰਕਾਰੀ ਮੈਡੀਕਲ ਕਾਲਜ ਦੀ ਪ੍ਰਬੰਧਕੀ ਟੀਮ ਸਮੂਹ ਪਹੁੰਚ ਰਹੇ ਵਿਦਿਆਰਥੀਆਂ ਅਤੇ ਮਾਹਿਰ ਡਾਕਟਰਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ਜੀ ਆਇਆ ਆਖਦੀ ਹੈ।

Share post:

Subscribe

spot_imgspot_img

Popular

More like this
Related