Punjab Cabinet Decisionsਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋ ਗਈ ਹੈ ਤੇ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ|ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਕਈ ਸਾਲਾਂ ਤੋਂ ਪੈਂਡਿੰਗ ਨਵੀਂ ਖੇਡ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬਲਾਕ ਤੋਂ ਲੈ ਕੇ ਓਲੰਪਿਕ ਤਕ ਪੰਜਾਬ ਦੇ ਬੱਚੇ ਇਹ ਸਫ਼ਰ ਕਿਵੇਂ ਤੈਅ ਕਰਨਗੇ। ਇਹ ਸਾਰਾ ਕੁਝ ਪਾਲਿਸੀ ‘ਚ ਹੈ।READ ALSO:ਦਿਲਜੀਤ ਦੌਸਾਂਝ ਦੀ ਟੇਪ ਘੋਸਟ ਜਲਦ ਹੋਵੇਗੀ ਰਿਲੀਜ਼
– ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤਕ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ। Punjab Cabinet Decisions
– ਸੂਬੇ ਦੀਆਂ ਸਾਰੀਆਂ 366 ਗਊ ਸ਼ਾਲਾਵਾਂ ਦੇ ਸਾਰੇ ਪੈਂਡਿੰਗ ਬਿਜਲੀ ਬਿਲ ਮਾਫ ਕਰ ਦਿੱਤੇ ਗਏ ਹਨ।
– ਸਾਕਾ ਨੀਲਾ ਤਾਰਾ ਤੋਂ ਪ੍ਰਭਾਵਿਤ ਸੈਨਿਕਾਂ ਦੀ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12000 ਰੁਪਏ ਕੀਤੀ।
– ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤਕ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
– ਸੂਬੇ ਦੀਆਂ ਸਾਰੀਆਂ 366 ਗਊ ਸ਼ਾਲਾਵਾਂ ਦੇ ਸਾਰੇ ਪੈਂਡਿੰਗ ਬਿਜਲੀ ਬਿਲ ਮਾਫ ਕਰ ਦਿੱਤੇ ਗਏ ਹਨ।
– ਸਾਕਾ ਨੀਲਾ ਤਾਰਾ ਤੋਂ ਪ੍ਰਭਾਵਿਤ ਸੈਨਿਕਾਂ ਦੀ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12000 ਰੁਪਏ ਕੀਤੀ।
– ਆਟਾ-ਦਾਲ ਸਕੀਮ ਤਹਿਤ ਆਟਾ ਘਰ-ਘਰ ਵੰਡਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ| Punjab Cabinet Decisions