World News

.38 ਲੱਖ ਲਾ ਡੌਂਕੀ ਜਰੀਏ US ਗਏ ਨੌਜਵਾਨ ਨੇ ਕੀਤੇ ਰੂਹ ਕੰਬਾਊ ਖੁਲਾਸੇ

ਬੀਤੀ ਰਾਤ ਚੌਥੀ ਫਲਾਈਟ ਚ ਡਿਪੋਰਟ ਹੋਕੇ ਆਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦੇ ਨੋਜਵਾਨ ਜੁਗਰਾਜ ਸਿੰਘ ਨੇ ਸੁਣਾਈ ਆਪਣੀ ਹੱਡਬੀਤੀ,,,,ਕਿਵੇਂ 38 ਲੱਖ ਰੁਪਏ ਇਕੱਠੇ ਕੀਤੇ ਅਤੇ ਕਿਵੇਂ ਲਾਈ ਡੌਂਕੀ ,ਜੁਗਰਾਜ ਸਿੰਘ ਨੇ ਜਿੱਥੇ ਨੌਜਵਾਨਾਂ ਨੂੰ ਅਪੀਲ ਕੀਤੀ ਓਥੇ ਹੀ...
Punjab  World News 
Read More...

ਟਰੰਪ 'ਤੇ ਮੋਦੀ ਦੀ ਯਾਰੀ 'ਤੇ ਉੱਠਣ ਲੱਗੇ ਸਵਾਲ ! ਟਰੰਪ ਨੇ ਕਿਹਾ " ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਦਿਨਾਂ ਵਿੱਚ ਤੀਜੀ ਵਾਰ ਭਾਰਤ ਵਿੱਚ ਅਮਰੀਕੀ ਚੋਣ ਫੰਡਿੰਗ 'ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਬਾਈਡਨ ਪ੍ਰਸ਼ਾਸਨ ਵੱਲੋਂ ਭਾਰਤ ਨੂੰ ਦਿੱਤੇ ਗਏ 182 ਕਰੋੜ ਰੁਪਏ ਦੇ ਫੰਡਿੰਗ ਨੂੰ ਰਿਸ਼ਵਤਖੋਰੀ ਦੱਸਿਆ। ਟਰੰਪ ਨੇ ਕਿਹਾ ਕਿ...
World News  National  Breaking News 
Read More...

ਕੀ ਭਾਰਤ ਤੋਂ ਟਰੰਪ ਲੈ ਰਿਹਾ ਬਦਲਾ ? ਇਨ੍ਹਾਂ ਦੇਸ਼ਾ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆਂ ਯਾਤਰੀ ਜਹਾਜ ਰਾਹੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ 30 ਦਿਨ ਬੀਤ ਗਏ ਹਨ। ਇਸ ਸਮੇਂ ਦੌਰਾਨ, ਟਰੰਪ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਫੌਜੀ ਜਹਾਜ਼ਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ...
World News  National 
Read More...

Australia ਗਿਆ ਮੈ ਤਾਂ, ਮੁੰਡਾ ਕਹਿੰਦੇ ਚੱਕੋ 5 ਕਰੋੜ, ਵਿਦੇਸ਼ ਜਾਕੇ ਕਰੋੜਾਂ ਕਮਾਉਣ ਵਾਲਿਆਂ ਦੀ ਅਸਲ ਸਚਾਈ

Australia ਗਿਆ ਮੈ ਤਾਂ, ਮੁੰਡਾ ਕਹਿੰਦੇ ਚੱਕੋ 5 ਕਰੋੜ, ਵਿਦੇਸ਼ ਜਾਕੇ ਕਰੋੜਾਂ ਕਮਾਉਣ ਵਾਲਿਆਂ ਦੀ ਅਸਲ ਸਚਾਈ #australia #study #workvisa #abroad #studyinaustralia #abroadrightway #aumglobal #usa #immigration #visaagent #visa Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/
Punjab  World News 
Read More...

OMG ! ਤੇਜ਼ ਹਵਾਵਾਂ , ਭਾਰੀ ਬਰਫ਼ਬਾਰੀ....ਲੈਂਡਿੰਗ ਸਮੇਂ ਪ/ਲਟ ਗਿਆ ਜਹਾਜ਼

ਟੋਰਾਂਟੋ, ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ਵਿੱਚ 76 ਯਾਤਰੀ ਅਤੇ...
World News 
Read More...

ਅਮਰੀਕਾ ਤੋਂ ਡਿਪੋਟ ਕੀਤੇ ਗਏ 112 ਭਾਰਤੀਆਂ ਦਾ ਤੀਜਾ ਜਹਾਜ ਪਹੁੰਚਿਆ ਅੰਮ੍ਰਿਤਸਰ

ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ...
Punjab  World News  National 
Read More...

ਹਰਦੀਪ ਨਿੱਝਰ ਕਤਲ ਕੇਸ ਵਿੱਚ ਕੈਨੇਡੀਅਨ ਅਦਾਲਤ ਵਿੱਚ ਹੋਈ ਸੁਣਵਾਈ: ਭਾਰਤੀ ਦੋਸ਼ੀਆਂ ਨੂੰ ਨਹੀਂ ਮਿਲੀ ਰਾਹਤ

ਕੈਨੇਡਾ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ 2023 ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਮੁਲਜ਼ਮਾਂ ਦੀ ਜ਼ਮਾਨਤ ਦੀ ਸੁਣਵਾਈ ਕੱਲ੍ਹ ਯਾਨੀ ਮੰਗਲਵਾਰ ਨੂੰ ਹੋਈ। ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਮਾਨਤ 'ਤੇ...
World News  National 
Read More...

ਨਾਸਾ ਨੇ ਪੁਲਾੜ 'ਚ ਫਸੇ ਸੁਨੀਤਾ ਵਿਲੀਅਮਜ਼ ਤੇ ਵਿਲਮੌਰ ਦੀ ਵਾਪਸੀ ਬਾਰੇ ਦਿੱਤੀ ਵੱਡੀ ਅਪਡੇਟ,ਜਾਣੋ ਕਦੋਂ ਅਤੇ ਕਿਵੇਂ ਹੋਵੇਗੀ ਵਾਪਸੀ

ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ( Sunita Williams) ਅਤੇ ਬੁੱਚ ਵਿਲਮੋਰ (Butch Wilmore)  ਜਲਦੀ ਹੀ ਪੁਲਾੜ ਸਟੇਸ਼ਨ 'ਤੇ ਵਾਪਸ ਆਉਣਗੇ। ਨਾਸਾ (NASA) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਰਚ ਦੇ ਅੱਧ ਵਿੱਚ ਵਾਪਸ ਲਿਆਂਦਾ ਜਾਵੇਗਾ। ਦੋਵੇਂ ਪੁਲਾੜ ਯਾਤਰੀ ਪਿਛਲੇ...
World News  Breaking News 
Read More...

USA ਤੋਂ ਪਰਤੇ 18 ਸਾਲ ਦੇ ਨੌਜਵਾਨ ਨੇ ਦੱਸੀ ਰੋਂਗਟੇ ਖੜੇ ਕਰ ਦੇਣ ਵਾਲੀ ਹੱਡਬੀਤੀ

ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਨਿਰਪਾਕਲ੍ਹ ਪੋਸਟ ਚੈਨਲ ਨਾਲ ਗੱਲਬਾਤ ਕਰਦਿਆਂ ਆਪਣੀ ਪੂਰੀ ਕਹਾਣੀ ਸੁਣਾਈ ਐ ਜਿਸਨੂੰ ਸੁਣਕੇ ਤੁਹਾਡੇ ਵੀ ਲੂੰ ਕੰਡੇ ਖੜ੍ਹੇ ਹੋ ਜਾਣਗੇ। ਕਿਵੇਂ ਭਾਰਤ ਤੋਂ ਅਮਰੀਕਾ ਤੱਕ ਡੌਂਕੀ ਲਾਉਂਦੇ ਸਮੇਂ ਰਸਤੇ ਚ ਡੌਕਰਾਂ ਵੱਲੋਂ ਕਿਵੇਂ ਪੈਸੇ ਲਈ ਕੁੱਟ ਮਾਰ ਕਰਨ ਤੋਂ ਇਲਾਵਾ ਨੌਜਵਾਨਾਂ ਨੂੰ ਤਸੀਹੇ ਦਿਤੇ ਜਾਂਦੇ ਹਨ।
Punjab  World News  National 
Read More...

ਡੋਨਾਲਡ ਟਰੰਪ ਦੀ ਬੇਰੁਖ਼ੀ ਵਿਚਾਲ਼ੇ ਕੈਨੇਡਾ ਤੋਂ ਪੰਜਾਬੀਆਂ ਲਈ ਚੰਗੀ ਖ਼ਬਰ

ਕੈਨੇਡਾ ਵਿੱਚ ਸਥਾਈ ਨਿਵਾਸ (PR) ਲਈ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ ‘ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਸ਼੍ਰੇਣੀ ਦੇ ਤਹਿਤ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਰੱਖਿਆ ਹੈ। ਇਹ ਡਰਾਅ ਸਾਲ 2025 ਦਾ ਤੀਜਾ...
Punjab  World News  Breaking News 
Read More...

ਭਾਰਤੀ ਰੁਪਏ ਨੇ ਰਚਿਆ ਇਤਿਹਾਸ! ਡਾਲਰ ਮੁਕਾਬਲੇ ਆਈ ਵੱਡੀ ਗਿਰਾਵਟ ...

ਭਾਰਤੀ ਰੁਪਏ ਨੇ ਡਾਲਰ ਦੇ ਮੁਕਾਬਲੇ ਇਤਿਹਾਸਕ ਗਿਰਾਵਟ ਦਿਖਾਈ ਹੈ ਅਤੇ ਇਹ ਪਹਿਲੀ ਵਾਰ 87 ਰੁਪਏ ਤੋਂ ਉੱਪਰ ਚਲਾ ਗਿਆ ਹੈ। ਮੁਦਰਾ ਬਾਜ਼ਾਰ ਦੀ ਸ਼ੁਰੂਆਤ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 42 ਪੈਸੇ ਦੀ ਗਿਰਾਵਟ ਨਾਲ 87.06 'ਤੇ ਖੁੱਲ੍ਹਿਆ ਸੀ, ਜਦੋਂ...
World News  National  Education 
Read More...

ਟਰੰਪ ਨੇ ਕੈਨੇਡਾ-ਮੈਕਸੀਕੋ 'ਤੇ ਲਗਾਇਆ 25 ਫੀਸਦੀ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ, ਯਾਨੀ 1 ਫਰਵਰੀ ਨੂੰ, ਕੈਨੇਡਾ ਅਤੇ ਮੈਕਸੀਕੋ 'ਤੇ 25% ਅਤੇ ਚੀਨ 'ਤੇ 10% ਟੈਰਿਫ ਲਗਾਇਆ ਹੈ। ਉਸਨੇ ਇਸ ਸੰਬੰਧੀ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਇਸ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ...
World News  Breaking News 
Read More...