“ਦਾਜ ਲੈਣ ਵਾਲੇ ਮੈਨੂੰ ਵਿਆਹਾਂ ‘ਚ ਬੁੱਕ ਨਾ ਕਰਨ -ਦਿਲਜੀਤ ਦੋਸਾਂਝ

Date:

Don’t book me in weddingsਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿਚ ਇੱਕ ਵੱਡਾ ਬਿਆਨ ਸੋਸ਼ਲ ਮੀਡਿਆ ਤੇ ਸਾਂਝੀ ਕੀਤਾ ਹੈ ਜਿਸ ਵਿਚ ਦਿਲਜੀਤ ਦੋਸਾਂਝ ਇਹ ਕਹਿੰਦੇ ਹੋਏ ਨਜਰ ਆ ਰਹੇ ਨੇ ਕੇ ਵਿਆਹਾਂ ਚ ਕੁੜੀ ਵਾਲਿਆਂ ਤੋਂ ਦਾਜ ਲੈਣ ਵਾਲੇ ਮੈਨੂੰ ਕਿਸੇ ਵੀ ਵਿਆਹ ਦੇ ਵਿਚ ਬੁਕ ਨਾ ਕਰਨDon’t book me in weddings

also read :- ਬੇਅਦਬੀ ਮਾਮਲੇ ਵਿੱਚ ਅਦਲਾਤ ਨੇ ਬਲਾਤਕਾਰੀ ਰਾਮ ਰਹੀਮ ਦੀ ਅਰਜੀ ਕੀਤੀ ਰੱਦ


ਦਰਸਲ : ਆਏ ਹੀ ਦਿਨ ਕਈ ਵੱਡੇ ਗਾਇਕਾਂ ਨੂੰ ਵਿਆਹ ਸ਼ਾਦੀ ਵਰਗੇ ਵੱਡੇ ਪ੍ਰੋਗਰਾਮਾਂ ਦੇ ਵਿਚ ਬੁਕ ਕੀਤਾ ਜਾਂਦਾ ਹੈ ਪਰ ਇਸ ਬੁਕਿੰਗ ਬਾਰੇ ਪੰਜਾਬੀ ਅਤੇ ਮਸ਼ਹੂਰ ਗਾਇਕ ਅਤੇ ਕਲਾਕਾਰ ਦਿਲਜੀਤ ਦੋਸਾਂਝ ਦੇ ਵਲੋਂ ਵੱਡਾ ਬਿਆਨ ਦਿੰਦਿਆਂ ਕਿਹਾ ਗਿਆ ਕੇ ਜਿਹੜੇ ਲੋਕ ਵਿਆਹ ਦੇ ਵਿਚ ਕੁੜੀ ਵਾਲਿਆਂ ਤੋਂ ਦਾਜ ਲੈਂਦੇ ਨੇ ਉਹ ਲੋਕ ਮੈਨੂੰ ਵਿਆਹਾਂ ਚ ਹੁਣ ਬੁਕ ਨਾ ਕਰਨ ਕਿਉਕਿ ਅਜਿਹੇ ਵਿਆਹ ਚ ਮੈਨੂੰ ਗਾਕੇ ਜਰਾ ਵੀ ਖੁਸ਼ੀ ਨਹੀਂ ਹੁੰਦੀ ਜੋ ਵਿਆਹ ਦਾ ਪੂਰਾ ਬੋਝ ਕੁੜੀ ਵਾਲਿਆ ਦੇ ਪਰਿਵਾਰ ਤੇ ਪਾਉਂਦੇ ਨੇDon’t book me in weddings

Share post:

Subscribe

spot_imgspot_img

Popular

More like this
Related