Home Minister Amit Shah ਅੱਜ ਕੇਂਦਰੀ ਗ੍ਰਹਿ-ਮੰਤਰੀ ਅਮਿਤ ਸ਼ਾਹ ਨੇ ਪੰਜਾਬ ਸਮੇਤ 9 ਰਾਜਾਂ ਦੇ ਮੁੱਖ-ਮੰਤਰੀਆਂ ਨਾਲ ਨਸ਼ਿਆਂ ਦੀ ਰੋਕਥਾਮ ‘ਤੇ ਕੋਂਮੀ ਸੁਰਖਿਆਂ ਨੂੰ ਲੈ ਕੇ ਵੀਡੀਓ ਕਾਨਫ਼ਰਸ ਰਾਹੀਂ ਮੀਟਿੰਗ ਕੀਤੀ ਗਈ।ਜਿਸ ਦੌਰਾਂਨ ਅੰਮਿਤਸਰ ਵਿਖ਼ੇ NCB ਦੇ ਨਵੇਂ ਬਣਨ ਜਾ ਰਹੇ ਦਫ਼ਤਰ ਦੀ ਇਮਾਰਤ ਦਾ ਨੀਂਹ-ਪੱਥਰ ਵੀ ਗ੍ਰਹਿ-ਮੰਤਰੀ ਦੁਆਰਾ ਰੱਖਿਆ ਗਿਆ। Home Minister Amit Shah
NCB ਦੁਆਰਾ ਉਲੀਕੀ ਗਈ ਇਸ ਮੀਟਿੰਗ ‘ਚ ਹਰ ਇਕ ਰਾਜ ਨੂੰ ਬੋਲਣ ਲਈ ਕਰੀਬ 5-5 ਮਿੰਟ ਦਾ ਸਮਾਂ ਦਿੱਤਾ ਗਿਆ ਜਿਸ ਦੌਰਾਂਨ ਪੰਜਾਬ ਵਲੋਂ ਬੋਲਦੀਆਂ ਮੁੱਖ਼-ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਦੱਸਿਆ ਕੀ
ਅਸੀਂ 1000 ਕਿਲੋ ਹੈਰੋਇਨ ਜ਼ਬਤ ਕੀਤੀ ਹੈ।
22 ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ।
ਪੰਚਾਇਤਾਂ ਦੀ ਮਦਦ ਨਾਲ ‘ਨਸ਼ਾ ਮੁਕਤ ਪਿੰਡ” ਮੁਹਿਮ ਚਲਾ ਰਹੇ ਹਾਂ।
ਇਸ ਤੋਂ ਉਪਰੰਤ ਮੁੱਖ਼-ਮੰਤਰੀ ਨੇ ਸੀਮਾ ਪਾਰ ਭਾਵ ਪਾਕੀਸਤਾਨ ਵਾਲੇ ਪਾਸਿਓ ਹੋ ਰਹੀ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਅਤੇ ਪੰਜਾਬ ‘ਚ ਤਸਕਰਾਂ ਦੇ ਨੈਟਵਰਕ ਨੂੰ ਲੈ ਕੇ ਚਿੰਤਾਂ ਵੀ ਜ਼ਾਹਿਰ ਕੀਤੀ।
ਨਾਲ ਹੀ ਮੁੱਖ਼-ਮੰਤਰੀ ਨੇ ਮੀਟਿੰਗ ‘ਚ ਕੁੱਝ ਸੁ੍ਹਝਾਅ ਜਿਵੇਂ
ਡ੍ਰੋਨਾਂ ਦੀ ਰਜਿਸਟ੍ਰੇਸ਼ਨ ਦੇ ਨਾਲ ਇਨਾਂ ਦੀ ਰੋਕਥਾਮ ਲਈ ਹਾਈਟੈਕ ਉਪਕਰਣਾਂ ਦੀ ਵਰਤੋ ਯਕੀਨੀ ਬਣਾਈ ਜਾਵੇ
NDPC ਐਕਟ ਵਿੱਚ ਸੋਧ ਕਰ ਕਾਨੂੰਨ ਨੂੰ ਸਖ਼ਤ ਕਰਨ ਦੀ ਲੋੜ Home Minister Amit Shah