ਬਰਸਾਤ ਦੇ ਮੌਸਮ ਦੀਆ ਸਾਵਧਾਨੀਆਂ

Rainy season precautions

ਮੌਸਮ ਬਦਲ ਰਿਹਾ ਹੈ,

Rainy season precautions ਮੌਸਮ ਬਦਲਣ ਨਾਲ ਮੌਸਮੀ ਬਿਮਾਰੀਆਂ ਵੀ ਆਉਣਗੀਆ ਅਤੇ ਆ ਵੀ ਰਹੀਆਂ ਹਨ,
ਜਿਸ ਵਿਚ
ਨੱਕ ਬੰਦ ਹੋਣਾ
ਜੁਖਮ
ਬੁਖਾਰ
ਖਾਂਸੀ,
ਪੇਟ ਦੀ ਖਰਾਬੀ
ਬਚਿਆ ਦੇ ਆਮ ਰੋਗ
ਜਾ ਹੋਰ ਕੋਈ ਵਾਇਰਲ ਬਿਮਾਰੀਆਂ।
ਇਹਨਾ ਤੋ ਬਚਾਅ ਲਈ ਕੁਝ ਗੱਲਾਂ ਧਿਆਨ ਵਿੱਚ ਰਖਣੀਆਂ ਜਰੂਰੀ ਹਨ,

ਖਰਾਬ ਮੌਸਮ ਵਿਚ ਦਹੀ,ਲੱਸੀ ਅਤੇ ਬੈ ਬਾਦੀ ਵਾਲੀਆਂ ਚੀਜਾਂ ਨਾ ਖਾਓ

ਲੰਬੇ ਸਫਰ ਤੋ ਬਚੋ

ਜਿਆਦਾ ਭੱਜਦੌੜ ਨਾ ਕਰੋ

also read : ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦਾਖਲਿਆਂ ਵਿੱਚ ਹੋਏ ਵਾਧੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਸਿਰ ਬੰਨ੍ਹਿਆ

ਬਚਿਆ ਨੂੰ ਬਾਹਰ ਦਾ ਖਾਣ ਤੋ ਮਨਾ ਕਰੋ

ਵਿਆਹ ਸ਼ਾਦੀ ਤੇ ਖੁਰਾਕ ਵੇਲੇ ਅਧਾ ਪੇਟ ਖਾਲੀ ਰੱਖੋ

ਜ਼ਹਿਰੀਲੀ ਗੈਸ ਵਾਲਿਆ ਕੋਲਡ ਡਰਿੰਕਸ ਨਾ ਪੀਓ

ਬਾਸੀ ਭੋਜਨ ਨਾ ਖਾਓ,ਸਿਰਫ ਤਾਜ਼ਾ ਹੀ ਖਾਓ

ਗਲੇ ਸੜੇ ਫੱਲ, ਬੇਮੌਸਮੀ ਚੀਜਾ ਨਹੀਂ ਖਾਣੀ ਚਾਹੀਦੀ Rainy season precautions

ਕੁਝ ਵੀ ਅਜਿਹਾ ਨਾ ਖਾਓ ਜੌ ਤੁਹਾਨੂੰ ਸੂਟ ਨਹੀਂ ਕਰਦਾ

ਬਿਨਾ ਭੁੱਖ ਤੋਂ ਕੁਝ ਨਾ ਖਾਓ

ਵੱਧ ਤੋਂ ਵੱਧ ਪਾਣੀ ਪੀਓ

ਪੇਟ ਖਰਾਬ ਹੋਣ ਤੇ ors ਪੀਓ

ਬਿਮਾਰ ਹੋਣ ਤੇ

ਤੁਲਸੀ,
ਅਦਰਕ,
ਗਿਲੋਯ,
ਦਾਲਚੀਨੀ,
ਇਲੈਚੀ,
ਆਦਿ ਦੀ ਵਰਤੋਂ ਨਾਲ ਠੀਕ ਰਿਹਾ ਜਾ ਸਕਦਾ ਹੈ Rainy season precautions

ਕੇਲਾ ਅਤੇ ਕਫ਼ ਕਾਰੀ ਚੀਜਾ ਤੋ ਪਰਹੇਜ ਕਰੋ

ਪ੍ਰਦੂਸ਼ਣ ਵਾਲੇ ਸ਼ਹਿਰ ਵਿਚ ਇਹ ਦਿੱਕਤਾਂ ਜਿਆਦਾ ਹਨ,
ਇਸ ਕਰਕੇ ਮੰਡੀ ਗੋਬਿੰਦਗੜ੍ਹ ਵਾਲਿਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ

ਗੁਰਦੇਵ ਸਿੰਘ

[wpadcenter_ad id='4448' align='none']