ਟਵੀਟਰ ਬਣਿਆ X.com, ਕੀ ਅਲੋਪ ਹੋ ਜਾਵੇਗੀ ਟੀਵੀਟਰ ਵਾਲੀ ਨੀਲੀ ਚਿੜ੍ਹੀ ?

Twitter is now X. Meta ਦੇ Threads ਨਾਲ ਨਾਲ ਟੱਕਰ ਤੋਂ ਬਾਅਦ ਟਵੀਟਰ ਵੀ ਹੁਣ ਕ੍ਰਾਤੀਕਾਰੀ ਬਦਲਾਅ ਨਾਲ ਲੋਕਾਂ ਸਾਹਮਣੇ ਹਾਜ਼ਿਰ ਹੋ ਰਿਹਾ ਹੈ। ਜੀ ਹਾਂ ਟਵੀਟਰ ਦੇ ਮਾਲਕ Elon Musk ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਹੁਣ X.COM ਓਪਨ ਕਰਨ ਨਾਲ ਟਵੀਵਰ ਓਪਨ ਹੋ ਜਾਵੇਗਾ ਭਾਵ ਟਵੀਟਰ ਨੂੰ ਹੁਣ ਨਵਾਂ URL (X.com) ਦਿੱਤਾ ਗਿਆ ਹੈ। ਜਦ ਕੀ ਫਿਲਹਾਲ ਪੁਰਾਣਾ URL (twitter.com) ਵੀ ਕਾਰਜ਼ਸ਼ੀਲ ਰਹੇਗਾ ਇਥੇ ਹੀ ਇਕ ਸਵਾਲ ਹੋਰ ਰੋਚਕ ਬਣ ਗਿਆ ਹੈ। ਕੀ ਹੁਣ tweet ਦੀ ਥਾਂ ‘ਤੇ Xweet ਕਿਹਾ ਜਾਵੇਗ,Twitter is now X.

ਇਸ ਤਰਾਂ ਲੱਗ ਰਿਹਾ ਹੈ ਕੀ musk ਨੇ ਹੁਣ ਟਵੀਟਰ ਬਰਾਂਡ ਨੂੰ ਪੂਰੀ ਤਰਾਂ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਟਵੀਟਰ ਦੀ ਪੁਰਾਣੀ ਦਿਖ ਨੂੰ ਪੂਰੀ ਤਰਾਂ ਨਾਲ ਬਦਲ ਦਿੱਤਾ ਗਿਆ ਹੈ। ਹੁਣ ਟਵੀਟਰ ਦੀ ਮਸ਼ੂਹਰ ਚਿੜ੍ਹੀ ਦੀ ਥਾਂ ਤੇ X ਵਾਲਾ ਲੋਗੋ ਜਾਰੀ ਕਰ ਦਿੱਤਾ ਗਿਆ ਹੈ ਭਾਵ ਸ਼ਾਈਦ ਹੁਣ ਅਸੀ ਟਵੀਟਰ ਦੀ ਪੁਰਾਣੀ ਚਿੜ੍ਹੀ ਨੂੰ ਨਹੀਂ ਦੇਖ ਪਾਵਾਂਗੇ ਭਾਵ ਹੁਣ ਟਵੀਟਰ ਨੂੰ ਟਵੀਟਰ ਨਹੀਂ X ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਪੰਜਾਬ ਦੀ ਵੱਡੀ ਸਹੂਲਤ

ਜ਼ਿਕਰਯੋਗ ਹੈ ਕੀ ਟਵੀਟਰ ਨੂੰ ਜਦੋਂ ਦਾ Elon Musk ਨੇ ਖਰੀਦੀਆ ਹੈ। ਟਵੀਟਰ ਲਗਾਤਾਰ ਖ਼ਬਰਾਂ ‘ਚ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਹੈ ਕੀ ਮਸਕ ਇਸ ਕਦਮ ਰਾਂਹੀ ਟਵੀਟਰ ਤੋਂ ਹੋਂਣ ਵਾਲੀ ਆਮਦਨ ‘ਚ ਵਾਧਾ ਕਰਨਾ ਚਾਹੁੰਦੇ ਹਨ।Twitter is now X.

[wpadcenter_ad id='4448' align='none']