ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਦੇ

Sikh Museum Village Balongi
Sikh Museum Village Balongi
ਸਿੱਖ ਅਜਾਇਬ ਘਰ

ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਅਤੇ ਕਮੇਟੀ ਦੇ ਫਾਉਂਡਰ ਮੈਂਬਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਚੰਡੀਗੜ੍ਹ ਉਨ੍ਹਾਂ ਦੀ ਰਿਹਾਇਸ਼ ਗਏ । Sikh Museum Village Balongi
ਮੁੱਖ ਮੰਤਰੀ ਸਾਹਿਬ ਜੈਪੁਰ ਗਏ ਹੋਣ ਕਰਕੇ ਮਿਲ ਨਹੀਂ ਸਕੇ। ਮੁੱਖ ਮੰਤਰੀ ਸਾਹਿਬ ਦੇ ਉਪ ਸਕੱਤਰ ਸਰਦਾਰ ਨਵਰਾਜ ਸਿੰਘ ਬਰਾੜ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੰਗ ਪੱਤਰ ਅਤੇ ਮੇਰੇ ਵੱਲੋਂ ਬਣਾਏ ਸ਼ਹੀਦ ਭਗਤ ਸਿੰਘ ਜੀ ਨੇ ਬੁੱਤ ਦੀ ਫੋਟੋ ਵੀ ਭੇਂਟ ਕੀਤੀ ਗਈ ਅਤੇ ਬੇਨਤੀ ਕੀਤੀ ਗਈ ਕਿ ਬੁੱਤ ਸਪੈਸ਼ਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਗਾਉਣ ਲਈ ਬਣਾਇਆ ਗਿਆ ਹੈ ਇਸ ਬੁੱਤ ਕ਼ਰੀਬ 7 ਫੁੱਟ 6 ਉਂਚਾ ਹੈ। ਜੇਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਗਾਉਣ ਨੂੰ ਤਿਆਰ ਹੋਵੇ ਤਾਂ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਤਿਆਰ ਹਾਂ।
ਉਪ ਸਕੱਤਰ ਸਰਦਾਰ ਨਵਰਾਜ ਸਿੰਘ ਬਰਾੜ ਨਾਲ ਬਹੁਤ ਹੀ ਸੁਹਾਵੇ ਮਹੌਲ ਵਿੱਚ ਗੱਲਬਾਤ ਹੋਈ ਉਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਜਾ ਉਨ੍ਹਾਂ ਦੇ ਮਾਤਾ ਜੀ ਜਾ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਜੀ ਨੂੰ ਮਿਲਾਉਣ ਦੀ ਬੇਨਤੀ ਕੀਤੀ ਗਈ Sikh Museum Village Balongi
ਉਪ ਸਕੱਤਰ ਸਾਹਿਬ ਨੇ ਸਾਨੂੰ ਜਲਦੀ ਹੀ ਮੁੱਖ ਮੰਤਰੀ ਸਾਹਿਬ ਜਾ ਘਰ ਦੇ ਕਿਸੇ ਮੈਂਬਰ ਨੂੰ ਮਿਲਾਉਣ ਦਾ ਭਰੋਸਾ ਦਿੱਤਾ

ਪੱਤਰ

Also Read : ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਲਈ ਬਜਟ ਵਿੱਚ 258 ਕਰੋੜ ਰੁਪਏ ਰਾਖ਼ਵੇਂ ਰੱਖੇ

[wpadcenter_ad id='4448' align='none']