ਪ੍ਰਤੀ ਬੇਨਤੀ ਤਹਿਤ ਲਾਇਸੰਸ ਰੱਦ : ਡਿਪਟੀ ਕਮਿਸ਼ਨਰ

ਬਠਿੰਡਾ, 20 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀ ਦੇ ਅਧਾਰ ਤੇ ਆਈਲੈਟਸ ਸੈਂਟਰ ਦਾ ਲਾਇਸੈਂਸ ਰੱਦ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਰੱਦ ਲਾਇਸੰਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ AMERICAN ARTICULATE ACADEMY, Situated at #17048, Kanya Mandir Stree, Aggarwal Colony Bathinda ਦੇ ਨਾਮ ਤੇ ਆਸੀਮਾ ਅਗਰਵਾਲ ਪੁੱਤਰੀ ਸ਼੍ਰੀ ਦੇਵਿੰਦਰ ਅਗਰਵਾਲ ਵਾਸੀ ਮਕਾਨ ਨੰਬਰ 17048, ਘਨੱਈਆ ਮੰਦਿਰ ਸਟਰੀਟ ਅਗਰਵਾਲ ਕਲੋਨੀ ਬਠਿੰਡਾ ਨੂੰ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 34/ਸੀ.ਈ.ਏ ਮਿਤੀ 31-10-2018 ਨੂੰ ਜਾਰੀ ਕੀਤਾ ਗਿਆ ਤੇ ਜਿਸ ਦੀ ਮਿਆਦ 30-10-2023 ਤੱਕ ਸੀ।

ਹੁਕਮ ਅਨੁਸਾਰ ਪ੍ਰਾਰਥਣ ਆਸੀਮਾ ਅਗਰਵਾਲ ਪੁੱਤਰੀ ਸ਼੍ਰੀ ਦੇਵਿੰਦਰ ਅਗਰਵਾਲ ਵਾਸੀ ਮਕਾਨ ਨੰਬਰ 17048, ਘਨੱਈਆ ਮੰਦਿਰ ਸਟਰੀਟ ਅਗਰਵਾਲ ਕਲੋਨੀ ਬਠਿੰਡਾ ਵਲੋਂ ਮਿਤੀ 13-10-23 ਨੂੰ ਆਪਣਾ ਲਿਖਤੀ ਰੂਪ ਵਿੱਚ ਜਵਾਬ ਪੇਸ਼ ਕੀਤਾ ਗਿਆ ਹੈ ਕਿ ਉਹ ਆਪਣਾ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦੀ। ਇਸ ਲਈ ਉਸ ਦਾ ਲਾਇਸੰਸ ਰੱਦ ਕੀਤਾ ਗਿਆ ਹੈ।

ਇਸ ਲਈ ਪ੍ਰਾਰਥਣ ਪਾਸੋ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੋਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਨਿਯਮ 2013 ਅਧੀਨ ਆਸੀਮਾ ਅਗਰਵਾਲ ਪੁੱਤਰੀ ਸ਼੍ਰੀ ਦੇਵਿੰਦਰ ਅਗਰਵਾਲ ਵਾਸੀ ਮਕਾਨ ਨੰਬਰ 17048, ਘਨੱਈਆ ਮੰਦਿਰ ਸਟਰੀਟ ਅਗਰਵਾਲ ਕਲੋਨੀ ਬਠਿੰਡਾ ਵਲੋਂ ਆਈਲੈਟਸ ਅਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 34/ਸੀ.ਈ.ਏ ਮਿਤੀ 31-10-2018 ਨੂੰ ਜਾਰੀ ਕੀਤਾ ਗਿਆ ਸੀ, ਫਰਮ AMERICAN ARTICULATE ACADEMY, Situated at #17048, Kanya Mandir Stree, Aggarwal Colony Bathinda ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 5 (2) ਅਨੁਸਾਰ ਮਿਆਦ ਖਤਮ ਹੋਣ ਤੇ ਤਹਿਤ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।

ਇਸ ਤੋ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋ ਜਿੰਮੇਵਾਰੀ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜਿੰਮੇਵਾਰ ਹੋਵੇਗਾ।

[wpadcenter_ad id='4448' align='none']