ਕਿਸਾਨ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਕੜੇ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹੋਏ ਹਨ।ਜਦਕਿ ਪੁਲਿਸ ਵਲੋਂ ਉਨ੍ਹਾਂ ਰੋਕਣ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। In favor of the movement that came to Auzla
ਉਥੇ ਹੀ ਹੁਣ ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲੱਗੇ ਹਨ।ਰੇਸ਼ਮ ਅਨਮੋਲ ਪਹਿਲੇ ਦਿਨ ਤੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।ਇਸ ਤੋਂ ਬਾਅਦ ਹੁਣ ਕਰਨ ਔਜ਼ਲਾ ਵੀ ਕਿਸਾਨਾਂ ਦੇ ਹੱਕ ‘ਚ ਆਏ ਹਨ।ਦੱਸਦੇਈਏ ਕਿ ਕਰਨ ਔਜ਼ਲਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਕਿਸਾਨ ਬੀਬੀ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਲਿਖਿਆ, ‘ਨੋ ਫਾਰਮਰ ਨੋ ਫੂਡ’।In favor of the movement that came to Auzla
also read :- ਪੀਐਮ ਮੋਦੀ ਨੇ ਹਰਿਆਣਾ ਵਿੱਚ ਏਮਜ਼ ਦਾ ਰੱਖਿਆ ਨੀਂਹ ਪੱਥਰ,ਰੈਲੀ ‘ਚ ਕਿਹਾ- ਕਾਂਗਰਸ ਦੇ ਨੇਤਾ ਆਪਣੀ ਸਟਾਰਟਅੱਪ ਨੂੰ …
ਦੱਸ ਦੇਈਏ ਕਿ ਫਿਲਹਾਲ ਪੰਜਾਬੀ ਗਾਇਕ ਕਰਨ ਔਜ਼ਲਾ ਭਾਰਤ ਆਏ ਹੋਏ ਹਨ ।