ਰਾਤ ਨੂੰ ਪੋਲਿੰਗ ਸਟਾਫ਼ ਦੇ 2 ਮੈਂਬਰਾਂ ਨੂੰ ਕਰਨੀ ਪਵੇਗੀ EVM ਦੀ ਨਿਗਰਾਨੀ

2 members have to supervise

2 members have to supervise

ਲੋਕ ਸਭਾ ਚੋਣਾਂ ਦੇ ਅਖੀਰਲੇ ਪੜਾਅ ਦੌਰਾਨ ਪੰਜਾਬ 1 ਵਿਚ ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਚੋਣ ਕਮਿਸ਼ਨ ਤਕ ਸਾਰੇ ਇੰਤਜ਼ਾਮ ਮੁਕੰਮਲ ਕਰਨ ਦਾ ਦਾਅਵਾ ਕਰ ਰਹੇ ਹਨ। ਇਸ ਪ੍ਰਕੀਰਿਆ ਦੀ ਸ਼ੁਰੂਆਤ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਹਲਕਾ ਵਾੀਸ ਮਾਰਕ ਕੀਤੇ ਗਏ ਪੁਆਇੰਟਾਂ ਤੋਂ ਪੋਲਿੰਗ ਸਟੇਸ਼ਨ ਲਈ ਰਵਾਨਾ ਕਰਨ ਨਾਲ ਹੋਵੇਗੀ

ਜਿੱਥੋਂ ਤਕ ਪੋਲਿੰਗ ਪਾਰਟੀਆਂ ਨੂੰ ਦਿੱਤੀ ਜਾਣ ਵਾਲੀਆਂ ਈ.ਵੀ.ਐੱਮ. ਮਸ਼ੀਨਾਂ ਦੀ ਸ਼ਨੀਵਾਰ ਸਵੇਰ ਤਕ ਨਿਗਰਾਨੀ ਕਰਨ ਦਾ ਸਵਾਲ ਹੈ, ਉਸ ਲਈ ਰਾਤ ਨੂੰ ਪੋਲਿੰਗ ਸਟਾਫ਼ ਦੇ 2 ਮੈਂਬਰਾਂ ਨੂੰ ਪੋਲਿੰਗ ਸਟੇਸ਼ਨ ‘ਚ ਰੁਕਣਾ ਪਵੇਗਾ। ਇਸ ਡਿਊਟੀ ਤੋਂ ਮਹਿਲਾ ਸਟਾਫ਼ ਨੂੰ ਛੋਟ ਦਿੱਤੀ ਗਈ ਹੈ, ਪਰ ਪੁਲਸ ਫੋਰਸ ਦੇ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਰਾਤ ਵੇਲੇ ਪੋਲਿੰਗ ਸਟੇਸ਼ਨ ‘ਤੇ ਹੋਣੀ ਲਾਜ਼ਮੀ ਹੈ, ਜਿਸ ਨੂੰ ਲੈ ਕੇ ਰਿਟਰਨਿੰਗ ਅਫ਼ਸਰਾਂ ਤੋਂ ਇਲਾਵਾ ਫਲਾਈਂਗ ਸਕੁਐਡ ਟੀਮਾਂ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕ੍ਰਾਸ ਚੈਕਿੰਗ ਕੀਤੀ ਜਾਵੇਗੀ। 2 members have to supervise

also read :- AAP ਦੇ ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਗਹਿਰਾ ਸਦਮਾ

ਚੋਣ ਡਿਊਟੀ ਵਿਚ ਲਗਾਏ ਗਏ ਸਟਾਫ਼ ਦੇ ਨਾਲ ਸੁਰੱਕਿਆ ਮੁਲਾਜ਼ਮਾਂ ਨੂੰ ਪੋਲਿੰਗ ਸਟੇਸ਼ਨ ਤਕ ਲੈ ਜਾਣ ਲਈ ਟ੍ਰਾਂਸਪੋਰਟੇਸ਼ਨ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਮੁਲਾਜ਼ਮਾਂ ਦੇ ਲਈ ਸ਼ੁੱਕਰਵਾਰ ਦੁਪਹਿਰ ਤੋਂ ਲੈ ਕੇ ਸ਼ਨੀਵਾਰ ਰਾਤ ਤਕ 5 ਟਾਈਮ ਦੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਹੈ। 2 members have to supervise

[wpadcenter_ad id='4448' align='none']