6ਵੇਂ ਰਾਊਂਡ ‘ਚ ‘ਆਪ’ ਦੇ ਮੋਹਿੰਦਰ ਭਗਤ 17964 ਲੀਡ ਨਾਲ ਅੱਗੇ

Mohinder Bhagat leads with 17964

Mohinder Bhagat leads with 17964

10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ ਆ ਰਿਹਾ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ। ਜਲੰਧਰ ਪਛਮੀ ਸੀਟ ਉਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਹਨ।

ਜਲੰਧਰ ਪਛਮੀ ਜ਼ਿਮਨੀ ਚੋਣ ਦਾ ਨਤੀਜੇ ਦਾ ਛੇਵੇਂ ਰਾਊਂਡ  ਆਮ ਆਦਮੀ ਪਾਰਟੀ ਦੇ ਉਮੀਦਵਾਰ  17,964 ਨਾਲ ਲੀਡ ਉਤੇ ਹਨ। ਮੋਹਿੰਦਰ ਭਗਤ ਨੂੰ 23 189  ਵੋਟਾਂ ਪੈ ਚੁਕੀਆਂ ਹਨ। ਦੂਜੇ  ਨੰਬਰ ਉਤੇ ਕਾਂਗਰਸ ਦੀ ਸੁਰਿੰਦਰ ਕੌਰ ਹਨ ਅਤੇ ਤੀਜੇ ਨੰਬਰ ਉਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਹਨ।

ਜਲੰਧਰ ਪਛਮੀ ਜ਼ਿਮਨੀ ਚੋਣ ਦਾ ਨਤੀਜੇ ਦਾ ਪੰਜਵੇ ਰਾਊਂਡ  ਆਮ ਆਦਮੀ ਪਾਰਟੀ ਦੇ ਉਮੀਦਵਾਰ  15, 188 ਨਾਲ ਲੀਡ ਉਤੇ ਹਨ। ਮੋਹਿੰਦਰ ਭਗਤ ਨੂੰ 23 189  ਵੋਟਾਂ ਪੈ ਚੁਕੀਆਂ ਹਨ। ਦੂਜੇ  ਨੰਬਰ ਉਤੇ ਕਾਂਗਰਸ ਦੀ ਸੁਰਿੰਦਰ ਕੌਰ ਹਨ ਅਤੇ ਤੀਜੇ ਨੰਬਰ ਉਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਹਨ।Mohinder Bhagat leads with 17964

ਇਸ ਤੋਂ ਪਹਿਲਾਂ ਵੀ ਆਪ ਦੇ ਮੋਹਿੰਦਰ ਭਗਤ ਲੀਡ ਨਾਲ ਪਹਿਲੇ ਨੰਬਰ ਉਤੇ ਬਰਕਰਾਰ ਹਨ। ਆਮ ਆਦਮੀ ਪਾਰਟੀ ਕਰੀਬ 9 ਹਜ਼ਾਰ ਵੋਟਾਂ ਤੋਂ ਅੱਗੇ ਹੈ। 4938 ਨਾਲ ਦੂਜੇ ਨੰਬਰ ਉਤੇ ਕਾਂਗਰਸ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਹਨ। 2782 ਨਾਲ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਤੀਜੇ ਨੰਬਰ ਉਤੇ ਚਲ ਰਹੇ ਹਨ।

also read :- ਦੇਸ਼ ਦੇ ਇਸ ਸੂਬੇ ਚੋਂ ਮਿਲੇ 800 ਤੋਂ ਵੱਧ HIV ਪਾਜ਼ੇਟਿਵ ਵਿਦਿਆਰਥੀ , ਕਈ ਵਿਦਿਆਰਥੀਆਂ ਦੀ ਹੋਈ ਮੌਤ

ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ। ਪਹਿਲੇ ਨੰਬਰ ਉਤੇ ਆਪ ਦੇ ਮਹਿੰਦਰ ਭਗਤ 3971 ਨਾਲ ਅੱਗੇ ਹਨ, ਦੂਜੇ ਨੰਬਰ ਤੇ ਕਾਂਗਰਸ ਦੇ  ਸੁਰਿੰਦਰ ਕੌਰ ਦੂਜੇ ਅਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਤੀਜੇ ਨੰਬਰ ਹਨ। ਚੌਥੇ ਨੰਬਰ ਉਤੇ ਬੀਐਸਪੀ ਦੇ ਲਾਖਾ ਹਨ।Mohinder Bhagat leads with 17964

[wpadcenter_ad id='4448' align='none']