the by-election victory -ਆਮ ਆਦਮੀ ਪਾਰਟੀ ਦੁਆਰਾ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਦੀਵਾ ਗੰਢੂਆ ਵੰਡੇ ਲੱਡੂ

the by-election victory ਆਮ ਆਦਮੀ ਪਾਰਟੀ ਦੁਆਰਾ ਜਲੰਧਰ ਜ਼ਿਮਨੀ ਚੋਣ ਦੇ ਅੱਜ ਇਤਿਹਾਸਿਕ ਨਤੀਜੇ ਆਏ ਜਿਸ ਵਿਚ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਅਤੇ ਦੂਜੇ ਸਥਾਨ ਤੇ ਕਾਂਗਰਸ ਤੀਜੇ ਨੰਬਰ ਤੇ ਸ੍ਰੋਮਣੀ ਅਕਾਲੀ ਦਲ ਅਤੇ ਚੋਥੇ ਨੰਬਰ ਤੇ ਬੀ ਜੇ ਪੀ ਦੇ ਉਮੀਦਵਾਰ ਰਹੇ .ਅਤੇ ਹਲਕਾ ਅਮਲੋਹ ਦੇ ਯੂਥ ਆਗੂ ਲਖਵੀਰ ਸਿੰਘ ਲੱਖਾਂ ਪਿੰਡ ਦੀਵਾ ਗੰਢੂਆ ਨੇ ਆਪਣੇ ਹਲਕੇ ਵਿੱਚ ਆਪਣੇ ਪਿੰਡ ਲੰਡੂ ਵੱਡੇ ਅਤੇ ਪਾਰਟੀ ਦੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਲੰਧਰ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਹਲਕਾ ਅਮਲੋਹ ਐਮ ਐਲ ਸ੍ਰ ਗੈਰੀ ਵੜਿੰਗ ਜੀ ਸਾਰੇ ਪੰਜਾਬ ਵਾਸੀਆਂ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆ ਅਤੇ ਅੱਗੇ ਤੋਂ ਹਲਕੇ ਅਤੇ ਪੰਜਾਬ ਵਿੱਚ ਵਿਕਾਸ ਦਾਂ ਭਰੋਸਾ ਦਿੱਤਾ ਉਸ ਸਮੇਂ ਲਖਵੀਰ ਲੱਖਾਂ ਆਪ ਆਗੂ ਅੰਮਿ੍ਰਤਪਾਲ ਸਿੰਘ ਸੁਖਚੈਨ ਸਿੰਘ ਅਵਤਾਰ ਸਿੰਘ ਮਿਟੂ ਚਰਨ ਸਿੰਘ ਹਰਵਿੰਦਰ ਸਿੰਘ ਅਤੇ ਸਾਰਾ ਪਿੰਡ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ the by-election victory

also read :ਕੌਣ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕਤਲ ਹੋਈ ਔਰਤ, ਆਪਣਾ ਨਾਂ ਬਦਲ ਕੇ ਕਿਉਂ ਬਣਵਾਇਆ ਸੀ ਆਧਾਰ ਕਾਰਡ?

[wpadcenter_ad id='4448' align='none']