ਲਾਰੈਂਸ ਦੇ ਕਰੀਬੀ ਅਤੇ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ 11 ਸੂਬਿਆਂ ‘ਚ NIA ਦੀ ਵੱਡੀ ਕਾਰਵਾਈ, ਬਠਿੰਡਾ-ਗਿੱਦੜਬਾਹਾ ‘ਚ ਵੀ ਛਾਪੇਮਾਰੀ ਦੇਸ਼ ਦੇ 11 ਸੂਬਿਆਂ ‘ਚ ਛਾਪੇਮਾਰੀ
- 64 ਥਾਵਾਂ ‘ਤੇ ਜਾਰੀ ਹੈ ਕਾਰਵਾਈ
- ਯੂਫਲੇਕਸ ਲਿਮਟਿਡ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ
Income Tax Raids today ਇਨਕਮ ਟੈਕਸ ਦੀ ਛਾਪੇਮਾਰੀ: ਅੱਜ ਆਮਦਨ ਕਰ ਵਿਭਾਗ ਦੀ ਟੀਮ ਨੇ ਦੇਸ਼ ਦੇ 11 ਰਾਜਾਂ ਵਿੱਚ 64 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਯੂਫਲੇਕਸ ਲਿਮਟਿਡ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਹਰਿਆਣਾ, ਤਾਮਿਲਨਾਡੂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਕਰੀਬ 64 ਥਾਵਾਂ ‘ਤੇ ਜਾਰੀ ਹੈ। Income Tax Raids today
NIA ਦੇ 8 ਸੂਬਿਆਂ ‘ਚ ਛਾਪੇਮਾਰੀ
ਅੱਜ ਸਵੇਰੇ ਦੇਸ਼ ਦੇ ਅੱਠ ਰਾਜਾਂ ਵਿੱਚ 70 ਤੋਂ ਵੱਧ ਥਾਵਾਂ ‘ਤੇ NIA ਦੇ ਛਾਪੇਮਾਰੀ ਜਾਰੀ ਹੈ। ਲਾਰੈਂਸ ਦੇ ਕਰੀਬੀ ਅਤੇ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ 8 ਸੂਬਿਆਂ ‘ਚ NIA ਦੀ ਵੱਡੀ ਕਾਰਵਾਈ, ਬਠਿੰਡਾ-ਗਿੱਦੜਬਾਹਾ ‘ਚ ਵੀ ਛਾਪੇਮਾਰੀ ਇਹ ਕਾਰਵਾਈ ਗੈਂਗਸਟਰ ਮਾਮਲੇ ਸਬੰਧੀ ਕੀਤੀ ਗਈ ਹੈ। NIA ਵੱਲੋਂ ਜਿਨ੍ਹਾਂ ਸੂਬਿਆਂ ‘ਚ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। Income Tax Raids today
Also Reads :ਦੀਪਤੀ ਸ਼ਰਮਾ ਨੇ 6 ਸਾਲ ਦੀ ਉਮਰ ‘ਚ ਪਹਿਲੀ ਵਾਰ ਚੁੱਕਿਆ ਬੱਲਾ, WPL ਨੇ ਉਸ ਨੂੰ ਬਣਾ ਦਿੱਤਾ ਅਮੀਰ