ਸਿੱਧੂ ਮੂਸੇਵਾਲਾ ਇਹ ਨਾਮ ਜਦ ਵੀ ਕੋਈ ਸੁਣਦਾ ਤਾਂ ਤਾਂ ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਆਉਂਦੀਆਂ ਨੇ ਕਿਉਕਿ ਅੱਜ ਸਿੱਧੂ ਸਾਡੇ ਸਭ ਦੇ ਵਿਚਕਾਰ ਨਹੀਂ ਹੈ
ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਇਹ ਨਾਮ ਨਾ ਕੋਈ ਭੁੱਲਿਆ ਹੈ ਨਾ ਹੀ ਕੋਈ ਭੁੱਲ ਸਕਦਾ ਹੈ ਕਿਉਕਿ ਸਿੱਧੂ ਨੇ ਰਹਿੰਦੀ ਦੁਨੀਆਂ ਤੱਕ ਆਪਣੀ ਐਸੀ ਛਾਪ ਛੱਡੀ ਹੈ ਕੇ ਕੋਈ ਉਸਨੂੰ ਭੁੱਲ ਹੀ ਨਹੀਂ ਸਕਦਾ Is there anyone else like Sidhu?
ਸਿੱਧੂ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਆਖਦਾ ਸੀ ਕਿਉਕਿ ਸਿੱਧੂ ਦਾ ਜਨਮ ਇਕ ਅਜਿਹੇ ਪਿੰਡ ਚ ਹੋਇਆ ਜਿਥੇ ਨਾ ਤਾ ਬਸ ਆਉਂਦੀ ਜਾਂਦੀ ਸੀ ਨਾ ਹੀ ਓਥੋਂ ਲੋਕ ਬਹੁਤੇ ਪੜੇ ਲਿਖੇ ਨਹੀਂ ਸਨ
ਸਿੱਧੂ ਇੱਕ ਬਹੁਤ ਵੱਡਾ ਸਟਾਰ ਸੀ ਜੋ ਕਿ ਇਸੇ ਹੀ ਪਿੰਡ ਦੇ ਵਿਚ ਜੰਮਿਆ ਪਲਿਆ ਸੀ ਸਿੱਧੂ ਇਨਾ ਵੱਡਾ ਸਟਾਰ ਹੋਕੇ ਵੀ ਵਿਦੇਸ਼ ਨਹੀਂ ਰਹਿ ਸਕਿਆ ਕਿਉਕਿ ਉਸਨੂੰ ਆਪਣੇ ਪਿੰਡ ਨਾਲ ਪਿਆਰ ਸੀ ਉਹ ਹਮੇਸ਼ਾ ਹੀ ਇਥੇ ਰਹਿੰਦਾ ਸੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਖੇਤਾਂ ਚ ਖੁਦ ਹੀ ਕੰਮ ਕਰਦਾ ਸੀ ਸਿੱਧੂIs there anyone else like Sidhu?
ਆਪਣੇ ਦੋਸਤਾਂ ਨਾਲ ਪਿੰਡ ਵਾਲਿਆਂ ਨਾਲ ਕਦੇ ਵੀ ਮਾੜਾ ਵਤੀਰਾ ਤਾਂ ਕਦੇ ਸਿੱਧੂ ਨੇ ਕੀਤਾ ਹੀ ਨਹੀਂ ਸੀ ਬਲਕਿ ਘਰ ਆਏ ਹਰ ਬੰਦੇ ਨੂੰ ਉਹ ਆਪਣਾ ਭਰਾ ਭੈਣ ਮੰਨ ਕੇ ਉਸ ਕੋਲੇ ਬੈਠ ਕੇ ਹੀ ਰੋਟੀ ਖਾਂਦਾ ਸੀ ਕਦੇ ਵੀ ਕਿਸੇ ਨਾਲ ਬਗਾਨਿਆਂ ਵਾਂਗੂ ਤਾਂ ਸਿੱਧੂ ਨੇ ਕੀਤਾ ਹੀ ਨਹੀਂ ਸੀ ਕਿਉਕਿ ਸਿੱਧੂ ਦਿਲ ਦਾ ਬਹੁਤ ਚੰਗਾ ਸੀIs there anyone else like Sidhu?
also read :- ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ !
ਅੱਜ ਦੇ ਦਿਨ ਹੀ ਸਿੱਧੂ ਨੇ ਇਸ ਜਹਾਨ ਨੂੰ ਅਲਵਿਦਾ ਆਖਿਆ ਸੀ ਕਿਉਕਿ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਨੂੰ ਗੈਂਗਸਟਰਾਂ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
ਅੱਜ ਓਹਨਾ ਦਾ ਬਰਸੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਮਾਨਸਾ ਦੇ ਵਿਚ ਮਨਾਇਆ ਜਾ ਰਿਹਾ ਹੈ ਜਿਥੇ ਅੱਜ ਮਾਤਾ ਚਰਨ ਕੌਰ ਦੇ ਵਲੋਂ ਬੇਹੱਦ ਹੀ ਭਾਵੁਕ ਹੋਕੇ ਪੁੱਤ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ
ਸਿੱਧੂ ਦੇ ਗੀਤਾਂ ਦੀ ਕੋਈ ਗਿਣਤੀ ਨਹੀਂ ਹੈ ਸਿੱਧੂ ਜਾਂਦੇ ਜਾਂਦੇ ਆਪਣੇ ਕਈ ਗੀਤ ਰਿਕਾਰਡ ਕਰ ਗਿਆ ਹੈ ਜਿੱਦਾਂ ਸਿੱਧੂ ਨੂੰ ਪਤਾ ਸੀ ਕੇ ਓਹਨਾ ਦੀ ਜਿੰਦਗੀ ਬਹੁਤੀ ਜਿਆਦਾ ਨਹੀਂ ਹੈ
ਸਿੱਧੂ ਦੇ ਗੀਤ ਰਹਿੰਦੀ ਦੁਨੀਆਂ ਤੱਕ ਇਸ ਜਹਾਨ ਤੇ ਗੁੰਝਦੇ ਰਹਿਣਗੇ